
Jaane Meriye Song Lyrics By Gulab Sidhu 2025
Lyrics
Sheraan diyan chhadd gufa-vaan
Hirni kitthey gijj gayi magron
Chaah ke vi chakk nai hunda
Sajjan je digg jaye nazron
Koi suraj-aan da haaye
Koi suraj-aan da saathi Kalla reh gaya
Chann da gawah banake ni
Jaane meriye
Jaane meriye jaane meriye
Sannu milli sey haaye
Sannu mili sey hawa da bulla banake
Bichhari khud banake ni
Jaane meriye jaane meriye
Raani taanva tanva aithey hi aa ro jitt da
Raaje jaan haar ve gayi yaan
Zindagi de vich ikko hu di kaafi vai
Taash vich 4 begiyaan
Bhare mehal cho haaye
Bhare mehal cho sajjan vida ho gaye
Roohan vicchon saanh banke
Ni jaane meriye
Jaane meriye jaane meriye
Sannu milli sey haaye
Sannu mili sey hawa da bulla banake
Bichhari khud banake ni
Jaane meriye jaane meriye
Hun bulliyaan layi hassey yaar ho gaye
Russiyaan 2 behnaa wangra
Mile ankhiyaan nu sadde yaaron athru
Totey-aan nu maina wangra
Jang dhillon-aan haaye
Jang dhillon-aan dukhaan nu godi chakk lay
Pairaan nu lagge raah banake ni
Jaane meriye
Jaane meriye jaane meriye
Sannu milli sey haaye
Sannu mili sey hawa da bulla banake
Bichhari khud banake ni
Jaane meriye jaane meriye
Roop nehraan da pata nai kadon taar gaye
Yaar dariyaan-vaan warge
Kade khul ke uddan naiyon de aunde
Kuggiyaan nu kanwaan warge
Chanjh mor di nu haaye
Chanjh mor di nu sanp sada takkare
Bind da basa banake
Ni mitti rangiye
Mitti rangiye kade taan tainu milange
Milange sawaaah banake ni mitti rangiye
Writer – Jang Dhillon
ਸ਼ੇਰਾਂ ਦੀਆਂ ਛੱਡ ਗੁਫਾਵਾਂ
ਹਿਰਨੀ ਕਿੱਥੇ ਗਿੱਜ ਗਈ ਮਗਰੋਂ
ਚਾਹ ਕੇ ਵੀ ਚੱਕ ਨਹੀਂ ਹੁੰਦਾ
ਸੱਜਣ ਜੇ ਡਿੱਗ ਜਾਏ ਨਜ਼ਰੋਂ
ਕੋਈ ਸੂਰਜਾਂ ਦਾ ਹਾਏ
ਕੋਈ ਸੂਰਜਾਂ ਦਾ ਸਾਥੀ ਕੱਲਾ ਰਹਿ ਗਿਆ
ਚੰਨ ਦਾ ਗਵਾਹ ਬਣਾ ਕੇ ਨੀ
ਜਾਨੇ ਮੇਰੀਏ
ਜਾਨੇ ਮੇਰੀਏ ਜਾਨੇ ਮੇਰੀਏ
ਸਾਨੂੰ ਮਿਲੀ ਸੇ ਹਾਏ
ਸਾਨੂੰ ਮਿਲੀ ਸੇ ਹਵਾ ਦਾ ਬੁੱਲਾ ਬਣਾ ਕੇ
ਬਿਛੜੀ ਖੁਦ ਬਣਾ ਕੇ ਨੀ
ਜਾਨੇ ਮੇਰੀਏ ਜਾਨੇ ਮੇਰੀਏ
ਰਾਣੀ ਤਾਂਵਾ ਤਨਵਾ ਏਥੇ ਹੀ ਆ ਰੋ ਜਿੱਤ ਦਾ
ਰਾਜੇ ਜਾਣ ਹਾਰ ਵੇ ਗਈਆਂ
ਜ਼ਿੰਦਗੀ ਦੇ ਵਿਚ ਇਕੋ ਹੀ ਦੀ ਕਾਫੀ ਵਈ
ਤਾਸ਼ ਵਿਚ ਚਾਰ ਬੇਗੀਆਂ
ਭਰੇ ਮਹਲੋਂ ਹਾਏ
ਭਰੇ ਮਹਲੋਂ ਸੱਜਣ ਵਿਦਾ ਹੋ ਗਏ
ਰੂਹਾਂ ਵਿਚੋਂ ਸਾਹ ਬਣਕੇ ਨੀ
ਜਾਨੇ ਮੇਰੀਏ
ਜਾਨੇ ਮੇਰੀਏ ਜਾਨੇ ਮੇਰੀਏ
ਸਾਨੂੰ ਮਿਲੀ ਸੇ ਹਾਏ
ਸਾਨੂੰ ਮਿਲੀ ਸੇ ਹਵਾ ਦਾ ਬੁੱਲਾ ਬਣਾ ਕੇ
ਬਿਛੜੀ ਖੁਦ ਬਣਾ ਕੇ ਨੀ
ਜਾਨੇ ਮੇਰੀਏ ਜਾਨੇ ਮੇਰੀਏ
ਹੁਣ ਬੁੱਲੀਆਂ ਲਈ ਹੱਸੇ ਯਾਰ ਹੋ ਗਏ
ਰੁੱਸੀਆਂ ਦੋ ਭੈਣਾ ਵਾਂਗਰਾ
ਮਿਲੇ ਅੱਖੀਆਂ ਨੂੰ ਸਾਡੇ ਯਾਰੋ ਅੱਥਰੂ
ਟੁੱਟਿਆਂ ਨੂੰ ਮੈਣਾ ਵਾਂਗਰਾ
ਜੰਗ ਢਿੱਲੋਂ ਹਾਏ
ਜੰਗ ਢਿੱਲੋਂ ਦੁੱਖਾਂ ਨੂੰ ਗੋਦੀ ਚੱਕ ਲੈ
ਪੈਰਾਂ ਨੂੰ ਲੱਗੇ ਰਾਹ ਬਣਾ ਕੇ ਨੀ
ਜਾਨੇ ਮੇਰੀਏ
ਜਾਨੇ ਮੇਰੀਏ ਜਾਨੇ ਮੇਰੀਏ
ਸਾਨੂੰ ਮਿਲੀ ਸੇ ਹਾਏ
ਸਾਨੂੰ ਮਿਲੀ ਸੇ ਹਵਾ ਦਾ ਬੁੱਲਾ ਬਣਾ ਕੇ
ਬਿਛੜੀ ਖੁਦ ਬਣਾ ਕੇ ਨੀ
ਜਾਨੇ ਮੇਰੀਏ ਜਾਨੇ ਮੇਰੀਏ
ਰੂਪ ਨਹਿਰਾਂ ਦਾ ਪਤਾ ਨਹੀਂ ਕਦੋਂ ਤਾਰ ਗਏ
ਯਾਰ ਦਰਿਆਵਾਂ ਵਾਂਗਰੇ
ਕਦੇ ਖੁੱਲ ਕੇ ਉੱਡਣ ਨਹੀਂ ਦੇ ਆਉਂਦੇ
ਕੁੱਗੀਆਂ ਨੂੰ ਕਨਵਾਂ ਵਾਂਗਰੇ
ਛਾਂਝ ਮੋਰ ਦੀ ਨੂ ਹਾਏ
ਛਾਂਝ ਮੋਰ ਦੀ ਨੂ ਸਾਂਪ ਸਦਾ ਟੱਕਰੇ
ਬਿੰਨ ਦਾ ਬਸਾ ਬਣਾ ਕੇ ਨੀ
ਮਿੱਟੀ ਰੰਗੀਏ
ਮਿੱਟੀ ਰੰਗੀਏ ਕਦੇ ਤਾਂ ਤੈਨੂੰ ਮਿਲਾਂਗੇ
ਮਿਲਾਂਗੇ ਸਵਾਹ ਬਣਾ ਕੇ ਨੀ ਮਿੱਟੀ ਰੰਗੀਏ
Writer – Jang Dhillon
Check Out It’s Official Video On the YouTube Channel
🔽
Song Credit
Song | Jaane Meriye |
Artist | Gulab Sidhu |
Music | Beatcop |
Lyricist | Jang Dhillon |
Cast | Gulab Sidhu, Mahi Sharma |
Lable | Gulab Sidhu Music |
Recent Song's
Jaane Meriye Song Lyrics is a brand new Punjabi song of 2025 by Gulab Sidhu, it has wonderful music by Beatcop, with poetic lyrics by Jang Dhillon. This song has been released on Gulab Sidhu Music YouTube Official Channel.