Sajda Song Lyrics Navaan Sandhu, Sukha Lyrics 2025
Sajda Lyrics Navaan Sandhu, Sukha Lyrics 2025

SAJDA SONG Lyrics Navaan Sandhu, Sukha Lyrics 2025

Lyrics

Teinu Darne Di Lodh Nai
Ankhan Bharne Di Lodh Nai
Jang Ishqe Di Jitt Li Jine
Ohnu Harne Di Lodh Nai

Ni Main Taar Paa Ditti Ambran Te
Tere Sille Khaab Sikhaun Layi
Hun Khasa Waqt Na Lagda Ae
Teri Bulliyan Nu Muskaun Layi

Ik Dooje Ch Je Jannat Mile
Main Duniya Nu Kar Daa Paraan
Main Duniya Nu Kar Daa Paraan

Pehla Teinu Sajda Karaan, Ni Sohniye
Duja Naam Rabb Da Lavaan
Ni Lagge Jidda Karengi Tu Munde Nu Fanaah
Pyar Tera Paun Lyi Main Hor Ki Karaann

Pehla Teinu Sajda Karaan, Ni Sohniye
Duja Naam Rabb Da Lavaan
Ni Lagge Jidda Karengi Tu Munde Nu Fanaah
Pyar Tera Paun Lyi Main Hor Ki Karaann

Mohabbatan Ch Kise Di Ni Haani Honi Chahidi
Shiddat Jaruri Nahiyo Khaami Honi Chahidi
Dil Hi Naa Lagge Chain Rooh Nu Na Aave
Nahiyo Ishqe Di Taang Jismaani Honi Chahidi

Lokki Tan Suli Tangde Ne
Koi Virla Thalle Laun Layi
Koi Khasa Jor Na Lagda Ni
Ronde Nu Fer Hasaun Layi

Dukh Tere Tak Aaun Devaan Naa
Ni Enna Agge Hoke Khadaa
Tere Lyi Maadi Gal Naa Jaraa
Pehla Teinu Pehla Teinu

Pehla Teinu Sajda Karaan, Ni Sohniye
Duja Naam Rabb Da Lavaan
Ni Lagge Jidda Karengi Tu Munde Nu Fanaah
Pyar Tera Paun Lyi Main Hor Ki Karaann

Pehla Teinu Sajda Karaan, Ni Sohniye
Duja Naam Rabb Da Lavaan
Ni Lagge Jidda Karengi Tu Munde Nu Fanaah
Pyar Tera Paun Lyi Main Hor Ki Karaann

Ni Ishq-E De Raag’an Ne Duhayi Paayi Hoyi Ae
Haje Izhaara Wala Taal Nahiyo Mileya
Tohde Layi Gulaban Wala Baag Layi Baithi Aa Ji
Saanu Bhawein Kise Ton Rumaal Nahiyo Mileya

Chot’an Te Peerh’an Gujjiyan Ne
Kuch Rehnde Haal Sunaun Layi
Reejh’an Diyan Faslan Machiyan Ne
Rabb Baitha Meeh Varshaun Layi

Dhupp Tere Tak Aaun Devaan Naa
Ni Tere Layi Kharid Lunga Chaa
Tere Naal Mera Vassda Jahaan

Pehla Teinu Sajda Karaan, Ni Sohniye
Duja Naam Rabb Da Lavaan
Ni Lagge Jidda Karengi Tu Munde Nu Fanaah
Pyar Tera Paun Lyi Main Hor Ki Karaann

Pehla Teinu Sajda Karaan, Ni Sohniye
Duja Naam Rabb Da Lavaan
Ni Lagge Jidda Karengi Tu Munde Nu Fanaah
Pyar Tera Paun Lyi Main Hor Ki Karaann

Writer – Navaan Sandhu

ਤੈਨੂੰ ਡਰਨੇ ਦੀ ਲੋੜ ਨਈਂ
ਅੱਖਾਂ ਭਰਨੇ ਦੀ ਲੋੜ ਨਈਂ
ਜੰਗ ਇਸ਼ਕ਼ੇ ਦੀ ਜਿੱਤ ਲਈ ਜਿਹੜੇ
ਉਹਨੂੰ ਹਰਣੇ ਦੀ ਲੋੜ ਨਈਂ

ਨੀ ਮੈਂ ਤਾਰ ਪਾ ਦਿੱਤੀ ਅੰਬਰਾਂ ਤੇ
ਤੇਰੇ ਸਿਲੇ ਖ਼ਾਬ ਸਿਖਾਉਣ ਲਈ
ਹੁਣ ਖਾਸਾ ਵਕਤ ਨਾ ਲੱਗਦਾ ਏ
ਤੇਰੀ ਬੁੱਲੀਆਂ ਨੂੰ ਮੁਸਕਾਉਣ ਲਈ

ਇੱਕ ਦੂਜੇ ਚ ਜੇ ਜੰਨਤ ਮਿਲੇ
ਮੈਂ ਦੁਨੀਆ ਨੂੰ ਕਰਦਾ ਪਰਵਾਨ
ਮੈਂ ਦੁਨੀਆ ਨੂੰ ਕਰਦਾ ਪਰਵਾਨ

ਪਹਿਲਾ ਤੈਨੂੰ ਸਜਦਾ ਕਰਾਂ, ਨੀ ਸੋਹਣੀਏ
ਦੂਜਾ ਨਾਮ ਰੱਬ ਦਾ ਲਵਾਂ
ਨੀ ਲੱਗੇ ਜਿਦਾਂ ਕਰੇਂਗੀ ਤੂੰ ਮੁੰਡੇ ਨੂੰ ਫ਼ਨਾ
ਪਿਆਰ ਤੇਰਾ ਪਾਉਣ ਲਈ ਮੈਂ ਹੋਰ ਕੀ ਕਰਾਂ

ਪਹਿਲਾ ਤੈਨੂੰ ਸਜਦਾ ਕਰਾਂ, ਨੀ ਸੋਹਣੀਏ
ਦੂਜਾ ਨਾਮ ਰੱਬ ਦਾ ਲਵਾਂ
ਨੀ ਲੱਗੇ ਜਿਦਾਂ ਕਰੇਂਗੀ ਤੂੰ ਮੁੰਡੇ ਨੂੰ ਫ਼ਨਾ
ਪਿਆਰ ਤੇਰਾ ਪਾਉਣ ਲਈ ਮੈਂ ਹੋਰ ਕੀ ਕਰਾਂ

ਮੁਹੱਬਤਾਂ ਚ ਕਿਸੇ ਦੀ ਨਹੀਂ ਹਾਨੀ ਹੋਣੀ ਚਾਹੀਦੀ
ਸ਼ਿੱਧਤ ਜ਼ਰੂਰੀ ਨਈਂਓ ਖਾਮੀ ਹੋਣੀ ਚਾਹੀਦੀ
ਦਿਲ ਹੀ ਨਾ ਲੱਗੇ ਚੈਨ ਰੂਹ ਨੂੰ ਨਾ ਆਵੇ
ਨਈਂਓ ਇਸ਼ਕ਼ੇ ਦੀ ਤੰਗ ਜ਼ਿਸਮਾਨੀ ਹੋਣੀ ਚਾਹੀਦੀ

ਲੋਕੀਂ ਤਾਂ ਸੂਲੀ ਟੰਗਦੇ ਨੇ
ਕੋਈ ਵਿਰਲਾ ਥੱਲੇ ਲਾਉਣ ਲਈ
ਕੋਈ ਖਾਸਾ ਜੋਰ ਨਾ ਲੱਗਦਾ ਨੀ
ਰੋਂਦੇ ਨੂੰ ਫਿਰ ਹਸਾਉਣ ਲਈ

ਦੁੱਖ ਤੇਰੇ ਤੱਕ ਆਉਣ ਦੇਵਾਂ ਨਾ
ਨੀ ਐਨਾ ਅੱਗੇ ਹੋਕੇ ਖੜਾ
ਤੇਰੇ ਲਈ ਮਾੜੀ ਗੱਲ ਨਾ ਜਰਾ
ਪਹਿਲਾ ਤੈਨੂੰ ਪਹਿਲਾ ਤੈਨੂੰ

ਪਹਿਲਾ ਤੈਨੂੰ ਸਜਦਾ ਕਰਾਂ, ਨੀ ਸੋਹਣੀਏ
ਦੂਜਾ ਨਾਮ ਰੱਬ ਦਾ ਲਵਾਂ
ਨੀ ਲੱਗੇ ਜਿਦਾਂ ਕਰੇਂਗੀ ਤੂੰ ਮੁੰਡੇ ਨੂੰ ਫ਼ਨਾ
ਪਿਆਰ ਤੇਰਾ ਪਾਉਣ ਲਈ ਮੈਂ ਹੋਰ ਕੀ ਕਰਾਂ

ਪਹਿਲਾ ਤੈਨੂੰ ਸਜਦਾ ਕਰਾਂ, ਨੀ ਸੋਹਣੀਏ
ਦੂਜਾ ਨਾਮ ਰੱਬ ਦਾ ਲਵਾਂ
ਨੀ ਲੱਗੇ ਜਿਦਾਂ ਕਰੇਂਗੀ ਤੂੰ ਮੁੰਡੇ ਨੂੰ ਫ਼ਨਾ
ਪਿਆਰ ਤੇਰਾ ਪਾਉਣ ਲਈ ਮੈਂ ਹੋਰ ਕੀ ਕਰਾਂ

ਨੀ ਇਸ਼ਕ਼ੇ ਦੇ ਰਾਗਾਂ ਨੇ ਦੁਹਾਈ ਪਾਈ ਹੋਈ ਏ
ਹਜੇ ਇਜ਼ਹਾਰਾ ਵਾਲਾ ਤਾਲ ਨਈਂਓ ਮਿਲਿਆ
ਤੋਹਡੇ ਲਈ ਗੁਲਾਬਾਂ ਵਾਲਾ ਬਾਗ ਲਈ ਬੈਠੀ ਆ ਜੀ
ਸਾਨੂੰ ਭਾਵੇਂ ਕਿਸੇ ਤੋਂ ਰੁਮਾਲ ਨਈਂਓ ਮਿਲਿਆ

ਛੋਟਾਂ ਤੇ ਪੀੜ੍ਹਾਂ ਗੁੱਜੀਆਂ ਨੇ
ਕੁਝ ਰਹਿੰਦੇ ਹਾਲ ਸੁਣਾਉਣ ਲਈ
ਰੀਝਾਂ ਦੀਆਂ ਫਸਲਾਂ ਮੱਚੀਆਂ ਨੇ
ਰੱਬ ਬੈਠਾ ਮੀਂਹ ਵਰਸਾਉਣ ਲਈ

ਧੁੱਪ ਤੇਰੇ ਤੱਕ ਆਉਣ ਦੇਵਾਂ ਨਾ
ਨੀ ਤੇਰੇ ਲਈ ਖਰੀਦ ਲਵਾਂ ਛਾਂ
ਤੇਰੇ ਨਾਲ ਮੇਰਾ ਵੱਸਦਾ ਜਹਾਨ

ਪਹਿਲਾ ਤੈਨੂੰ ਸਜਦਾ ਕਰਾਂ, ਨੀ ਸੋਹਣੀਏ
ਦੂਜਾ ਨਾਮ ਰੱਬ ਦਾ ਲਵਾਂ
ਨੀ ਲੱਗੇ ਜਿਦਾਂ ਕਰੇਂਗੀ ਤੂੰ ਮੁੰਡੇ ਨੂੰ ਫ਼ਨਾ
ਪਿਆਰ ਤੇਰਾ ਪਾਉਣ ਲਈ ਮੈਂ ਹੋਰ ਕੀ ਕਰਾਂ

ਪਹਿਲਾ ਤੈਨੂੰ ਸਜਦਾ ਕਰਾਂ, ਨੀ ਸੋਹਣੀਏ
ਦੂਜਾ ਨਾਮ ਰੱਬ ਦਾ ਲਵਾਂ
ਨੀ ਲੱਗੇ ਜਿਦਾਂ ਕਰੇਂਗੀ ਤੂੰ ਮੁੰਡੇ ਨੂੰ ਫ਼ਨਾ
ਪਿਆਰ ਤੇਰਾ ਪਾਉਣ ਲਈ ਮੈਂ ਹੋਰ ਕੀ ਕਰਾਂ

Read the full lyrics at Lyricloops.com: https://lyricloops.com/sajda-lyrics-navaan-sandhu-sukha-house-navior-2025/

Writer – Navaan Sandhu

Sajda Lyrics is a brand new Punjabi Romantic song of 2025 by Navaan Sandhu, Sukha, it has wonderful music by JayB Singh, with poetic lyrics by Navaan Sandhu. This song has been released on Navaan Sandhu YouTube Official Channel.

FAQ....

Who is the singer of the song "Sajda"?

The song "Sajda" is sung by Navaan Sandhu, Sukha.

Who has composed the music for "Sajda"?

The music for "Sajda" is composed by JayB Singh.

Who is the lyricist of the song "Sajda"?

The lyrics of "Sajda" are written by Navaan Sandhu.

Who are the lead cast's featured in the video of "Sajda"?

The lead cast members of "Sajda" are Navaan Sandhu, Sukha.

Who has directed the music video of "Sajda"?

The music video of "Sajda" is directed by ?????.
Scroll to Top