
POLS Song Lyrics – Jasmine Sandlas 2025
Lyrics
ve main uthdi duabe vallo lor ve jattan
outfit aa vilayati desi core ve jattan
mere mukh te punjab jeha noor ve jattan
hun hatthi naa kholdi main door ve jattan
ve main mehakdi jah mandroo jaa ood ve jatta
mere piche saare sehere de ne dude ve jatta
peh gi POLS (Police) bulauni sarkari
cali vich raula pai geya
peh gi POLS (Police) bulauni sarkari
cali vich raula pai geya
peh gi POLS (Police) bulauni sarkari
cali vich raula pai geya
luttdi nazare main zindagi de saare
eh ankhan de ishaare utte saare rukde te
saare kitte main shudayi
niri hi tabahi
suneya mere baare chann taare puchde
ve main mehakdi jah mandroo jaa ood ve jatta
mere piche saare sehere de ne dude ve jatta
peh gi POLS (Police) bulauni sarkari
cali vich raula pai geya
peh gi POLS (Police) bulauni sarkari
cali vich raula pai geya
peh gi POLS (Police) bulauni sarkari
cali vich raula pai geya
gulabi queen ne dikhayi phulkari
cali vich raula pai geya
peh gi POLS (Police) bulauni sarkari
cali vich raula pai geya
Writer – Shloke Lal, Mandy Gill
ਵੇ ਮੈਂ ਉੱਠਦੀ ਦੁਆਬੇ ਵਾਲੋਂ ਲੌਰ ਵੇ ਜੱਟਾਂ
ਆਉਟਫਿਟ ਆ ਵਿਦੇਸ਼ੀ ਦੇਸੀ ਕੋਰ ਵੇ ਜੱਟਾਂ
ਮੇਰੇ ਮੁੱਖ ਤੇ ਪੰਜਾਬ ਜਿਹਾ ਨੂਰ ਵੇ ਜੱਟਾਂ
ਹੁਣ ਹੱਥੀਂ ਨਾ ਖੋਲਦੀ ਮੈਂ ਦੂਰ ਵੇ ਜੱਟਾਂ
ਵੇ ਮੈਂ ਮਹਿਕਦੀ ਜਿਹ ਮੰਦਰੂ ਜਾਂ ਊਦ ਵੇ ਜੱਟਾ
ਮੇਰੇ ਪਿੱਛੇ ਸਾਰੇ ਸਹਿਰੇ ਦੇ ਨੇ ਡੂਡ ਵੇ ਜੱਟਾ
ਪੈ ਗਈ ਪੁਲਿਸ ਬੁਲਾਉਣੀ ਸਰਕਾਰੀ
ਕੈਲੀ ਵਿਚ ਰੌਲਾ ਪੈ ਗਿਆ
ਪੈ ਗਈ ਪੁਲਿਸ ਬੁਲਾਉਣੀ ਸਰਕਾਰੀ
ਕੈਲੀ ਵਿਚ ਰੌਲਾ ਪੈ ਗਿਆ
ਪੈ ਗਈ ਪੁਲਿਸ ਬੁਲਾਉਣੀ ਸਰਕਾਰੀ
ਕੈਲੀ ਵਿਚ ਰੌਲਾ ਪੈ ਗਿਆ
ਲੁੱਟਦੀ ਨਜ਼ਾਰੇ ਮੈਂ ਜ਼ਿੰਦਗੀ ਦੇ ਸਾਰੇ
ਇਹ ਅੱਖਾਂ ਦੇ ਇਸ਼ਾਰੇ ਉੱਤੇ ਸਾਰੇ ਰੁਕਦੇ ਤੇ
ਸਾਰੇ ਕਿੱਥੇ ਮੈਂ ਸ਼ੁਦਾਈ
ਨਿਰੀ ਹੀ ਤਬਾਹੀ
ਸੁਣਿਆ ਮੇਰੇ ਬਾਰੇ ਚੰਨ ਤਾਰੇ ਪੁੱਛਦੇ
ਵੇ ਮੈਂ ਮਹਿਕਦੀ ਜਿਹ ਮੰਦਰੂ ਜਾਂ ਊਦ ਵੇ ਜੱਟਾ
ਮੇਰੇ ਪਿੱਛੇ ਸਾਰੇ ਸਹਿਰੇ ਦੇ ਨੇ ਡੂਡ ਵੇ ਜੱਟਾ
ਪੈ ਗਈ ਪੁਲਿਸ ਬੁਲਾਉਣੀ ਸਰਕਾਰੀ
ਕੈਲੀ ਵਿਚ ਰੌਲਾ ਪੈ ਗਿਆ
ਪੈ ਗਈ ਪੁਲਿਸ ਬੁਲਾਉਣੀ ਸਰਕਾਰੀ
ਕੈਲੀ ਵਿਚ ਰੌਲਾ ਪੈ ਗਿਆ
ਪੈ ਗਈ ਪੁਲਿਸ ਬੁਲਾਉਣੀ ਸਰਕਾਰੀ
ਕੈਲੀ ਵਿਚ ਰੌਲਾ ਪੈ ਗਿਆ
ਗੁਲਾਬੀ ਕਵੀਨ ਨੇ ਦਿਖਾਈ ਫੁਲਕਾਰੀ
ਕੈਲੀ ਵਿਚ ਰੌਲਾ ਪੈ ਗਿਆ
ਪੈ ਗਈ ਪੁਲਿਸ ਬੁਲਾਉਣੀ ਸਰਕਾਰੀ
ਕੈਲੀ ਵਿਚ ਰੌਲਾ ਪੈ ਗਿਆ
Writer – Shloke Lal, Mandy Gill
Check Out It’s Official Video On the YouTube Channel
🔽
Song Credit
Song | POLS |
Artist | Jasmine Sandlas |
Music | Foeseal |
Lyricist | Shloke Lal, Mandy Gill |
Cast | Jasmine Sandlas |
Lable | Jasmine Sandlas |
Recent Song's
POLS Song Lyrics is a brand new Hindi song of 2025 by Jasmine Sandlas, it has wonderful music by Foeseal, with poetic lyrics by Shloke Lal, Mandy Gill. This song has been released on Jasmine Sandlas YouTube Official Channel.