Cant Be Us Song LYrics – Prem Dhillon, Sudesh Kumari 2025
Lyrics
Ho Bade Dina Di Si Tokhti Si Badi Firdi
Ho Kutti Billi Aive Kanda Utte Chadhi Firdi
Tu Vi Aaye Din Chichdi Koi Ched Rakhda
Tera So Called Son Saala Fira Haqda
Nuksaan Hone Vadde Aa Paimaane
Main Chhad Kehna Kyu Marne
Goli Mehngi Bande Taake De Rakane
Tere Siro Bhalde Aa
Ve O Labhde Mashoori De Bahane
Main Chhad Kehna Kyu Marne
Goli Mehngi Bande Taake De Rakane
Chhad Jatta Kyu Maarne
Putthe Sidhe Ne Tere Na Jo Tere Te Nishane
O Bakhiyan Pavaunde Jitthe Chal Gaye Je Gaane
Ankhan Tere Naal Laake Jatti Pind Firdean
O Offline Dhare Lete Online Verde Aa
Mol Shaklo Te Bande Aa Naane
Main Chhad Kehna Kyu Marne
Goli Mehngi Bande Taake De Rakane
Chhad Jatta Kyu Marne
Nis Pohchde Aa Gallan Jithe Pohche Gar Tainu Kalla
Ho Eh Na Vadeya To Valla Eh Na Vadeyan Layi Kalla
Ve Main Suneya Support Enna Vich Koi Khade
O Vekhi Paunda Kidda Sare E Meri Nigah Ch Aa Chadhe
O Mehnge Paune Khotiyan Naal Yaraane
Main Chhad Kehna Kyu Marne
Goli Mehngi Bande Taake De Rakane
Tere Siro Bhalde Aa
Ve O Labhde Mashoori De Bahane
Main Chhdd Kehna Kyu Marne
Goli Mehngi Bande Taake De Rakaane
Chhdd Jatta Kyu Marne
Ho Raula Sifti Te Bukh Vich Publicity
Hype Ehna Di Ton Vadh Meri Negativity
Ni Eh Gijj Gaye Karaune Tethe Geetan Vich Missy
Hore Karan Vi Ki Kar Chadde Aa Khissy
Dhake Rehn De Enna De Kaarnaame
Main Chhad Kehna Kyu Marne
Goli Mehngi Bande Taake De Rakane
Chhad Jatta Kyu Marne
Oh Mittiyan Ehna De Dhillon Tere Agge Shy
Ho Majha Chhddi Firda Ee Tera Geetan Aala Vaili
Ve O Geeta Ch Ve Unj Rehnda Pahad Chadhda
O Gheri Call Message’an Ch Nahio Seen Karda
Jad Takre Aa Paa Di Gal Khaane
Main Chhad Kehna Kyu Marne
Goli Mehngi Bande Taake De Rakane
Tere Siro Bhalde Aa
Ve O Labhde Mashoori De Bahane
Main Chhad Kehna Kyu Marne
Goli Mehngi Bande Taake De Rakane
Chhad Jatta Kyu Marne
Writer – Prem Dhillon
ਹੋ ਬੜੇ ਦਿਨਾਂ ਦੀ ਸੀ ਤੌਖਤੀ ਸੀ ਬੜੀ ਫਿਰਦੀ,
ਹੋ ਕੁੱਤੀ ਬਿੱਲੀ ਏਵੇਂ ਕੰਡੇ ਉੱਤੇ ਚੜ੍ਹੀ ਫਿਰਦੀ,
ਤੂੰ ਵੀ ਆਏ ਦਿਨ ਚਿਚੜੀ ਕੋਈ ਛੇੜ ਰੱਖਦਾ,
ਤੇਰਾ ਸੋ-ਕਾਲਡ ਸੋਨਾ ਸਾਲਾ ਫਿਰਦਾ ਹੱਕਦਾ।
ਨੁਕਸਾਨ ਹੋਣੇ ਵੱਡੇ ਆ ਪੈਮਾਨੇ,
ਮੈਂ ਛੱਡ ਕਹਿਣਾ ਕਿਉਂ ਮਰਣੇ।
ਗੋਲੀ ਮਹਿੰਗੀ ਬੰਦੇ ਤਾਕੇ ਦੇ ਰੱਖਣੇ,
ਤੇਰੇ ਸਿਰੋ ਭਲਦੇ ਆ,
ਵੇ ਓ ਲੱਭਦੇ ਮਸ਼ਹੂਰੀ ਦੇ ਬਹਾਨੇ,
ਮੈਂ ਛੱਡ ਕਹਿਣਾ ਕਿਉਂ ਮਰਣੇ,
ਗੋਲੀ ਮਹਿੰਗੀ ਬੰਦੇ ਤਾਕੇ ਦੇ ਰੱਖਣੇ,
ਛੱਡ ਜੱਟਾ ਕਿਉਂ ਮਰਣੇ।
ਪੁੱਠੇ ਸਿੱਧੇ ਨੇ ਤੇਰੇ ਨਾਂ ਜੋ ਤੇਰੇ ਤੇ ਨਿਸ਼ਾਨੇ,
ਓ ਬੱਖੀਆਂ ਪਵਾਉਂਦੇ ਜਿੱਥੇ ਚੱਲ ਗਏ ਗਾਣੇ,
ਅੱਖਾਂ ਤੇਰੇ ਨਾਲ ਲਾ ਕੇ ਜੱਟੀ ਪਿੰਡ ਫਿਰਦੀਆਂ,
ਓ ਆਫਲਾਈਨ ਧਰੇ ਲੇਤੇ ਆਨਲਾਈਨ ਵਰਦੇ ਆ।
ਮੋਲ ਸ਼ਕਲੋ ਤੇ ਬੰਦੇ ਆ ਨਾਣੇ,
ਮੈਂ ਛੱਡ ਕਹਿਣਾ ਕਿਉਂ ਮਰਣੇ।
ਗੋਲੀ ਮਹਿੰਗੀ ਬੰਦੇ ਤਾਕੇ ਦੇ ਰੱਖਣੇ,
ਛੱਡ ਜੱਟਾ ਕਿਉਂ ਮਰਣੇ।
ਨਿਸ ਪਹੁੰਚਦੇ ਆ ਗੱਲਾਂ ਜਿੱਥੇ ਪਹੁੰਚੇ ਘਰ ਤੈਨੂੰ ਕੱਲਾ,
ਹੋ ਇਹ ਨਾ ਬਡਿਆ ਤੋ ਵੱਡਾ, ਇਹ ਨਾ ਬਡਿਆਂ ਲਈ ਕੱਲਾ,
ਵੇ ਮੈਂ ਸੁਣਿਆ ਸਪੋਰਟ ਏਨਾ ਵਿਚ ਕੋਈ ਖੜੇ,
ਓ ਵੇਖੀ ਪਾਉਂਦਾ ਕਿੱਧਾ ਸਾਰੇ ਹੀ ਮੇਰੀ ਨਿਗਾਹ ਚ ਆ ਚੜ੍ਹੇ।
ਓ ਮਹਿੰਗੇ ਪਾਉਣ ਖੋਟੀਆਂ ਨਾਲ ਯਾਰਾਣੇ,
ਮੈਂ ਛੱਡ ਕਹਿਣਾ ਕਿਉਂ ਮਰਣੇ।
ਗੋਲੀ ਮਹਿੰਗੀ ਬੰਦੇ ਤਾਕੇ ਦੇ ਰੱਖਣੇ,
ਤੇਰੇ ਸਿਰੋ ਭਲਦੇ ਆ,
ਵੇ ਓ ਲੱਭਦੇ ਮਸ਼ਹੂਰੀ ਦੇ ਬਹਾਨੇ,
ਮੈਂ ਛੱਡ ਕਹਿਣਾ ਕਿਉਂ ਮਰਣੇ,
ਗੋਲੀ ਮਹਿੰਗੀ ਬੰਦੇ ਤਾਕੇ ਦੇ ਰੱਖਣੇ,
ਛੱਡ ਜੱਟਾ ਕਿਉਂ ਮਰਣੇ।
ਹੋ ਰੌਲਾ ਸਿਫ਼ਤੀ ਤੇ ਭੁੱਖ ਵਿਚ ਪਬਲਿਸਿਟੀ,
ਹਾਈਪ ਏਨਾ ਦੀ ਤੋ ਵੱਧ ਮੇਰੀ ਨੇਗੇਟਿਵਿਟੀ,
ਨੀ ਇਹ ਗਿੱਜ ਗੇ ਕਰਾਉਣੇ ਤਿੱਥੇ ਗੀਤਾਂ ਵਿਚ ਮਿਸੀ,
ਹੋਰ ਕਰਨ ਵੀ ਕੀ ਕਰ ਛੱਡੇ ਆ ਖਿਸੀ।
ਢੱਕੇ ਰਹਿਣ ਦੇ ਏਨਾ ਦੇ ਕਾਰਨਾਮੇ,
ਮੈਂ ਛੱਡ ਕਹਿਣਾ ਕਿਉਂ ਮਰਣੇ।
ਗੋਲੀ ਮਹਿੰਗੀ ਬੰਦੇ ਤਾਕੇ ਦੇ ਰੱਖਣੇ,
ਛੱਡ ਜੱਟਾ ਕਿਉਂ ਮਰਣੇ।
ਹੋ ਮਿੱਟੀਆਂ ਏਨਾ ਦੀਆਂ ਢਿੱਲੋਂ ਤੇਰੇ ਅੱਗੇ ਸ਼ਾਈ,
ਹੋ ਮਾਝਾ ਛੱਡੀ ਫਿਰਦਾ ਏ ਤੇਰਾ ਗੀਤਾਂ ਆਲਾ ਵੈਲੀ,
ਵੇ ਓ ਗੀਤਾਂ ਚ ਵੀ ਉੰਜ ਰਹਿੰਦਾ ਪਹਾੜ ਚੜ੍ਹਦਾ,
ਓ ਘੇਰੀ ਕਾਲ ਮੈਸੇਜਾਂ ਚ ਨਹੀਂਓ ਸੀਨ ਕਰਦਾ।
ਜਦ ਤਕਰੇ ਆ ਪਾ ਦੀ ਗੱਲ ਖਾਣੇ,
ਮੈਂ ਛੱਡ ਕਹਿਣਾ ਕਿਉਂ ਮਰਣੇ।
ਗੋਲੀ ਮਹਿੰਗੀ ਬੰਦੇ ਤਾਕੇ ਦੇ ਰੱਖਣੇ,
ਤੇਰੇ ਸਿਰੋ ਭਲਦੇ ਆ,
ਵੇ ਓ ਲੱਭਦੇ ਮਸ਼ਹੂਰੀ ਦੇ ਬਹਾਨੇ,
ਮੈਂ ਛੱਡ ਕਹਿਣਾ ਕਿਉਂ ਮਰਣੇ,
ਗੋਲੀ ਮਹਿੰਗੀ ਬੰਦੇ ਤਾਕੇ ਦੇ ਰੱਖਣੇ,
ਛੱਡ ਜੱਟਾ ਕਿਉਂ ਮਰਣੇ।
Writer – Prem Dhillon
Check Out It’s Official Video On the YouTube Channel
🔽
Song Credit
| Song | Cant Be Us |
| Artist | Prem Dhillon, Sudesh Kumari |
| Music | The Kidd |
| Lyricist | Prem Dhillon |
| Cast | Prem Dhillon, ???? |
| Lable | Prem Dhillon |
Recent Song's
Cant Be Us Song Lyrics is a brand new Hindi song of 2025 by Prem Dhillon, Sudesh Kumari, it has wonderful music by The Kidd, with poetic lyrics by Prem Dhillon. This song has been released on Prem Dhillon YouTube Official Channel.