Kath Song LYrics Watan Sahi & Wazir Patar 2025
Lyrics
Oo Hadda Kitthe Mukeya Ae Case Adiye
Sadde Ta Waqil Ne Waqil Kareya
Mere Jail Jaan Te Si Chhala (Uchhala) Maarte
Ohne Banda Marke Akhir Kareya
Kattheya Tareek’an Kude 2 Paeh Gaiyan
Dubb Naal Lagge Ohnu Chhoun Karke
Kath Ho Geya Pehla Naalo Bhara
Ni Gabru De Aaun Karke
Kath Ho Geya Pehla Naalo Bhara
Ni Gabru De Aaun Karke
Ni Gabru De Ni Gabru De
Oo Assi Kamm Chhaddeya Ae Malik Te Ni
Oh Ta Kude Bukkde Aa Hor Sir Te
Asle Di Rehnde Aa Ni Gall Chhed-De
Assi Badmashi Kiti Yor Sir Te
Te Bande Ni Sidhi De Aappa Phone Maarke
Sadde Vaaj Mareya Ta Rabb Aa Jave
Oo Vairi Kole Sadde Kolo Taan Door Ne
Gal Tak Goliyan Chadhaun Karke
Kath Ho Geya Pehla Naalo Bhara
Ni Gabru De Aaun Karke
Kath Ho Geya Pehla Naalo Bhara
Ni Gabru De Aaun Karke
Ni Gabru De
Oo Yaar Katthe Hoye Aa Purani Kadd Laiye
Dass Kehri Sunni Kahani Kadd Laiye
Ohna Di Scheme’an Nu Tu Taffti Si Jaave
Assi Haardi Hoyi Baazi Vichho Raani Kadd Laiye
Na Tu Railly’an Nu Vekheya Na Sath Suneya
Kinna K Tu Hunda Kade Kath Suneyaa
Hauli Hauli Ik Din Vekh Vi Layegi
Hale Ta Rakane Sahi Ghatt Suneya
Oo Sadde Pind Wall Neher Khali Rakhde
Mudde Bande Ottho Lamkaun Karke
Kath Ho Geya Pehla Naalo Bhara
Ni Gabru De Aaun Karke
Kath Ho Geya Pehla Naalo Bhara
Ni Gabru De Aaun Karke
Writer – Watan Sahi
ਓ ਹੱਦਾ ਕਿੱਥੇ ਮੁੱਕਿਆ ਐ ਕੇਸ ਅੜੀਏ,
ਸਾਡੇ ਤਾਂ ਵਕੀਲ ਨੇ ਵਕੀਲ ਕਰਾਇਆ,
ਮੇਰੇ ਜੇਲ੍ਹ ਜਾਣ ਤੇ ਸੀ ਛੱਲਾ (ਊਛਲਾ) ਮਾਰਤੇ,
ਉਹਨੇ ਬੰਦਾ ਮਾਰਕੇ ਆਖਿਰ ਕਰਾਇਆ।
ਕੱਢੇਆ ਤਰੀਕਾਂ ਕੁੜੇ 2 ਪੈਹ ਗਈਆਂ,
ਡੱਬ ਨਾਲ ਲੱਗੇ ਉਹਨੂੰ ਛੂੰਹ ਕਰਕੇ।
ਕੱਠ ਹੋ ਗਿਆ ਪਹਿਲਾ ਨਾਲੋ ਭਾਰਾ,
ਨੀ ਗਬਰੂ ਦੇ ਆਉਣ ਕਰਕੇ।
ਕੱਠ ਹੋ ਗਿਆ ਪਹਿਲਾ ਨਾਲੋ ਭਾਰਾ,
ਨੀ ਗਬਰੂ ਦੇ ਆਉਣ ਕਰਕੇ।
ਨੀ ਗਬਰੂ ਦੇ, ਨੀ ਗਬਰੂ ਦੇ।
ਓ ਅਸੀਂ ਕੰਮ ਛੱਡੇਆ ਐ ਮਾਲਕ ਤੇ ਨੀ,
ਓ ਤਾਂ ਕੁੜੇ ਬੁੱਕਦੇ ਆ ਹੋਰ ਸਿਰ ਤੇ।
ਅਸਲੇ ਦੀ ਰਹਿੰਦੇ ਆ ਨੀ ਗੱਲ ਛੇੜਦੇ,
ਅਸੀਂ ਬਦਮਾਸ਼ੀ ਕੀਤੀ ਯਾਰ ਸਿਰ ਤੇ।
ਤੇ ਬੰਦੇ ਨੀ ਸਿੱਧੀ ਦੇ ਆਪਾਂ ਫੋਨ ਮਾਰਕੇ,
ਸਾਡੇ ਵਾਜ਼ ਮਾਰਿਆ ਤਾਂ ਰੱਬ ਆ ਜਾਵੇ।
ਓ ਵੈਰੀ ਕੋਲੇ ਸਾਡੇ ਕੋਲੋਂ ਤਾਂ ਦੂਰ ਨੇ,
ਗੱਲ ਤੱਕ ਗੋਲੀਆਂ ਚੜ੍ਹਾਉਂ ਕਰਕੇ।
ਕੱਠ ਹੋ ਗਿਆ ਪਹਿਲਾ ਨਾਲੋ ਭਾਰਾ,
ਨੀ ਗਬਰੂ ਦੇ ਆਉਣ ਕਰਕੇ।
ਕੱਠ ਹੋ ਗਿਆ ਪਹਿਲਾ ਨਾਲੋ ਭਾਰਾ,
ਨੀ ਗਬਰੂ ਦੇ ਆਉਣ ਕਰਕੇ।
ਨੀ ਗਬਰੂ ਦੇ।
ਓ ਯਾਰ ਕੱਠੇ ਹੋਏ ਆ ਪੁਰਾਣੀ ਕੱਢ ਲਾਈਏ,
ਦੱਸ ਕੇਹੜੀ ਸੁਣੀ ਕਹਾਣੀ ਕੱਢ ਲਾਈਏ।
ਉਹਨਾ ਦੀ ਸਕੀਮਾਂ ਨੂੰ ਤੂੰ ਤੱਫਤੀ ਸੀ ਜਾਵੇ,
ਅਸੀਂ ਹਾਰਦੀ ਹੋਈ ਬਾਜ਼ੀ ਵਿੱਚੋਂ ਰਾਣੀ ਕੱਢ ਲਾਈਏ।
ਨਾ ਤੂੰ ਰੈਲੀਆਂ ਨੂੰ ਵੇਖਿਆ ਨਾ ਸਾਥ ਸੁਣਿਆ,
ਕਿੰਨਾ ਕ ਤੂੰ ਹੁੰਦਾ ਕਦੇ ਕੱਠ ਸੁਣਿਆ।
ਹੌਲੀ ਹੌਲੀ ਇਕ ਦਿਨ ਵੇਖ ਵੀ ਲਏਗੀ,
ਹਾਲੇ ਤਾ ਰੱਖਣੇ ਸਹੀ ਘੱਟ ਸੁਣਿਆ।
ਓ ਸਾਡੇ ਪਿੰਡ ਵਾਲ ਨੇਹਰ ਖਾਲੀ ਰੱਖਦੇ,
ਮੁੱਦੇ ਬੰਦੇ ਓਥੋਂ ਲੰਮਕਾਉਂ ਕਰਕੇ।
ਕੱਠ ਹੋ ਗਿਆ ਪਹਿਲਾ ਨਾਲੋ ਭਾਰਾ,
ਨੀ ਗਬਰੂ ਦੇ ਆਉਣ ਕਰਕੇ।
ਕੱਠ ਹੋ ਗਿਆ ਪਹਿਲਾ ਨਾਲੋ ਭਾਰਾ,
ਨੀ ਗਬਰੂ ਦੇ ਆਉਣ ਕਰਕੇ।
Writer – Watan Sahi
Check Out It’s Official Video On the YouTube Channel
🔽
Song Credit
| Song | Kath |
| Artist | Watan Sahi |
| Music | Wazir Patar |
| Lyricist | Watan Sahi |
| Cast | Watan Sahi & Wazir Patar |
| Lable | K Million Music |
Recent Song's
Kath Song Lyrics is a brand new Punjabi song of 2025 by Watan Sahi, it has wonderful music by Wazir Patar, with poetic lyrics by Watan Sahi. This song has been released on K Million Music YouTube Official Channel.