Ishqa Ve Song Lyrics – Zeeshan Ali 2025
Lyrics
Ishqa Ve Chadeya Tu Kakh Da Ni Sanu
Ishqa Ve Chadeya Tu Kakh Da Ni Sanu
Takkde Aa Jinu Oh Takkda Ni Saanu
Takkde Aa Jinu Oh Takkda Ni Saanu
Firde Aa Jinu Khayalan Ch Sambhi
Firde Aa Jinu Khayalan Ch Sambhi
Nazran De Vich Vi Oh Rakhda Nai Sanu
Ishqa Ve Chadeya Tu Kakh Da Ni Sanu
Ishqa Ve Chadeya Tu Kakh Da Ni Sanu
Hunda Ae Sajjan Jo Saahan Ton Jyada
Hunda Ae Sajjan Jo Saahan Ton Jyada
Mangde Aa Jinu Duavan Ton Jyada
Mangde Aa Jinu Duavan Ton Jyada
Manzil Nahi Pher Othe Raahvan Ton Jyada
Manzil Nahi Pher Othe Raahvan Ton Jyada
Raahan Ch Diggeyan Nu Chakkda Ni Sanu
Ishqa Ve Chadeya Tu Kakh Da Ni Sanu
Ishqa Ve Chadeya Tu Kakh Da Ni Sanu
Dil Di Je Teinu Sunava Nai Sunda
Dil Di Je Teinu Sunava Nai Sunda
Hauke Nahi Sunda Tu Haavan Nahi Sunda
Hauke Nahi Sunda Tu Haavan Nahi Sunda
Sajjan Layi Kariyaan Duavan Nahi Sunda
Te Apna Bana Ke Vi Rakhda Ni Sanu
Ishqa Ve Chadeya Tu Kakh Da Ni Sanu
Ishqa Ve Chhadeya Tu Kakh Da Ni Sanu
Momin Naa Chhadde Tu Hindu Naa Chhadde
Momin Naa Chade Tu Hindu Na Chadde
Langheya Eh Dharmaan Te Jaatan Ton Agge
Langheya Eh Dharmaan Te Jaatan Ton Agge
Ranjhe Banaye Te Majnu Ne Thagge
Ranjhe Banaye Te Majnu Ne Thagge
Lagda Tu Saade Vi Vass Da Ni Sanu
Ishqa Ve Chadeya Tu Kakh Da Ni Sanu
Ishqa Ve Chadeya Tu Kakh Da Ni Sanu
Ishqa Ve Chadeya Tu Kakh Da Ni Sanu
Ishqa Ve Chadeya Tu Kakh Da Ni Sanu
Read the full lyrics at Lyricloops.com: https://lyricloops.com/ishqa-ve-lyrics-zeeshan-ali-2025/
Writer – Sandeep Aulakh
ਇਸ਼ਕਾਂ ਵੇ ਚੜ੍ਹਿਆ ਤੂੰ ਕੱਖ ਦਾ ਨਹੀਂ ਸਾਨੂੰ
ਇਸ਼ਕਾਂ ਵੇ ਚੜ੍ਹਿਆ ਤੂੰ ਕੱਖ ਦਾ ਨਹੀਂ ਸਾਨੂੰ
ਤੱਕਦੇ ਆ ਜਿਨੂੰ ਓਹ ਤੱਕਦਾ ਨਹੀਂ ਸਾਨੂੰ
ਤੱਕਦੇ ਆ ਜਿਨੂੰ ਓਹ ਤੱਕਦਾ ਨਹੀਂ ਸਾਨੂੰ
ਫਿਰਦੇ ਆ ਜਿਨੂੰ ਖ਼ਿਆਲਾਂ ਚ ਸੰਭੀ
ਫਿਰਦੇ ਆ ਜਿਨੂੰ ਖ਼ਿਆਲਾਂ ਚ ਸੰਭੀ
ਨਜ਼ਰਾਂ ਦੇ ਵਿਚ ਵੀ ਓਹ ਰੱਖਦਾ ਨਹੀਂ ਸਾਨੂੰ
ਇਸ਼ਕਾਂ ਵੇ ਚੜ੍ਹਿਆ ਤੂੰ ਕੱਖ ਦਾ ਨਹੀਂ ਸਾਨੂੰ
ਇਸ਼ਕਾਂ ਵੇ ਚੜ੍ਹਿਆ ਤੂੰ ਕੱਖ ਦਾ ਨਹੀਂ ਸਾਨੂੰ
ਹੁੰਦਾ ਏ ਸੱਜਣ ਜੋ ਸਾਹਾਂ ਤੋਂ ਜ਼ਿਆਦਾ
ਹੁੰਦਾ ਏ ਸੱਜਣ ਜੋ ਸਾਹਾਂ ਤੋਂ ਜ਼ਿਆਦਾ
ਮੰਗਦੇ ਆ ਜਿਨੂੰ ਦੁਆਵਾਂ ਤੋਂ ਜ਼ਿਆਦਾ
ਮੰਗਦੇ ਆ ਜਿਨੂੰ ਦੁਆਵਾਂ ਤੋਂ ਜ਼ਿਆਦਾ
ਮੰਜ਼ਿਲ ਨਹੀਂ ਫਿਰ ਓਥੇ ਰਾਹਾਂ ਤੋਂ ਜ਼ਿਆਦਾ
ਮੰਜ਼ਿਲ ਨਹੀਂ ਫਿਰ ਓਥੇ ਰਾਹਾਂ ਤੋਂ ਜ਼ਿਆਦਾ
ਰਾਹਾਂ ਚ ਡਿੱਗਿਆਂ ਨੂੰ ਚੱਕਦਾ ਨਹੀਂ ਸਾਨੂੰ
ਇਸ਼ਕਾਂ ਵੇ ਚੜ੍ਹਿਆ ਤੂੰ ਕੱਖ ਦਾ ਨਹੀਂ ਸਾਨੂੰ
ਇਸ਼ਕਾਂ ਵੇ ਚੜ੍ਹਿਆ ਤੂੰ ਕੱਖ ਦਾ ਨਹੀਂ ਸਾਨੂੰ
ਦਿਲ ਦੀ ਜੇ ਤੈਨੂੰ ਸੁਣਾਵਾਂ ਨਹੀਂ ਸੁਣਦਾ
ਦਿਲ ਦੀ ਜੇ ਤੈਨੂੰ ਸੁਣਾਵਾਂ ਨਹੀਂ ਸੁਣਦਾ
ਹੌਕੇ ਨਹੀਂ ਸੁਣਦਾ ਤੂੰ ਹਾਵਾਂ ਨਹੀਂ ਸੁਣਦਾ
ਹੌਕੇ ਨਹੀਂ ਸੁਣਦਾ ਤੂੰ ਹਾਵਾਂ ਨਹੀਂ ਸੁਣਦਾ
ਸੱਜਣ ਲਈ ਕਰੀਆਂ ਦੁਆਵਾਂ ਨਹੀਂ ਸੁਣਦਾ
ਤੇ ਆਪਣਾ ਬਣਾ ਕੇ ਵੀ ਰੱਖਦਾ ਨਹੀਂ ਸਾਨੂੰ
ਇਸ਼ਕਾਂ ਵੇ ਚੜ੍ਹਿਆ ਤੂੰ ਕੱਖ ਦਾ ਨਹੀਂ ਸਾਨੂੰ
ਇਸ਼ਕਾਂ ਵੇ ਚੜ੍ਹਿਆ ਤੂੰ ਕੱਖ ਦਾ ਨਹੀਂ ਸਾਨੂੰ
ਮੋਮਿਨ ਨਾ ਛੱਡੇ ਤੂੰ ਹਿੰਦੂ ਨਾ ਛੱਡੇ
ਮੋਮਿਨ ਨਾ ਛੱਡੇ ਤੂੰ ਹਿੰਦੂ ਨਾ ਛੱਡੇ
ਲੰਘਿਆ ਏ ਧਰਮਾਂ ਤੇ ਜਾਤਾਂ ਤੋਂ ਅੱਗੇ
ਲੰਘਿਆ ਏ ਧਰਮਾਂ ਤੇ ਜਾਤਾਂ ਤੋਂ ਅੱਗੇ
ਰਾਂਝੇ ਬਣਾਏ ਤੇ ਮਜਨੂ ਨੇ ਠੱਗੇ
ਰਾਂਝੇ ਬਣਾਏ ਤੇ ਮਜਨੂ ਨੇ ਠੱਗੇ
ਲੱਗਦਾ ਤੂੰ ਸਾਡੇ ਵੀ ਵੱਸ ਦਾ ਨਹੀਂ ਸਾਨੂੰ
ਇਸ਼ਕਾਂ ਵੇ ਚੜ੍ਹਿਆ ਤੂੰ ਕੱਖ ਦਾ ਨਹੀਂ ਸਾਨੂੰ
ਇਸ਼ਕਾਂ ਵੇ ਚੜ੍ਹਿਆ ਤੂੰ ਕੱਖ ਦਾ ਨਹੀਂ ਸਾਨੂੰ
ਇਸ਼ਕਾਂ ਵੇ ਚੜ੍ਹਿਆ ਤੂੰ ਕੱਖ ਦਾ ਨਹੀਂ ਸਾਨੂੰ
ਇਸ਼ਕਾਂ ਵੇ ਚੜ੍ਹਿਆ ਤੂੰ ਕੱਖ ਦਾ ਨਹੀਂ ਸਾਨੂੰ
Read the full lyrics at Lyricloops.com: https://lyricloops.com/ishqa-ve-lyrics-zeeshan-ali-2025/
Writer – Sandeep Aulakh
Check Out It’s Official Video On the YouTube Channel
🔽
Song Credit
| Song | Ishqa Ve |
| Artist | Zeeshan Ali |
| Music | Honey Dhillon |
| Lyricist | Sandeep Aulakh |
| Cast | Yuvraj Tung & Seerat Mast |
| Lable | OpenMic Studios |
Recent Song's
Ishqa Ve Song Lyrics is a brand new Hindi song of 2025 by Zeeshan Ali, it has wonderful music by Honey Dhillon , with poetic lyrics by Sandeep Aulakh. This song has been released on OpenMic Studios YouTube Official Channel.