Diary Song Lyrics – Param 2026
Lyrics
Diary de varkeyan utte
Hanjuaan naal likhdi an ve
Tu keha si hassdi reha kar
Hassna hi sikhdi an ve
Par mere hasse Tur gaye
tere hi naal ve
farishteAa wargeyaan kar gaye
Fakran jeha haal ve
Main tere pyaar ch
Te lokaan nu kamli dikhdi aan ve
Diary de varkeyan utte
Hanjuaan naal likhdi an ve
Tu keha si hassdi reha kar
Hassna hi sikhdi an ve
Mukhre da noor udd gaya
Tera mukhda dikhda nahin ve
Tere naam de akhraan baajon
Eh dil kujh vi likhda nahin ve
Haan tikda nahin ve ik thaan
Eh dil bas tainu Bahle
Raataan jo jaake katiyaan
ohnaa vang dil vi kaale
Jithe teri mehak aundi
Uthe jaake tikdiyaan ve
Diary de varkeyan utte
Hanjuaan naal likhdi an ve
Tu keha si hassdi reha kar
Hassna hi sikhdi an ve
Chalda ni zor vedeya
Hath na chhadda zor chale je
Jiddan teri yaad ni chhadddi
Saath tu vi tor chale je
Duniya nu bhulke
yara tainu man baithi Duniya
par chah ke badal ni sakdi
Zor bane taqdeeraan bunniyaan
Main midak na chaldi Chaldi
tere pyaar ch Digdiyaan ve
Diary de varkeyan utte
Hanjuaan naal likhdi an ve
Tu keha si hassdi reha kar
Hassna hi sikhdi an ve
Diary de varkeyan utte
Hanjuaan naal likhdi an ve
Tu keha si hassdi reha kar
Hassna hi sikhdi an ve
Writer – Shannu
ਡਾਇਰੀ ਦੇ ਵਰਕਿਆਂ ਉੱਤੇ
ਹੰਜੂਆਂ ਨਾਲ ਲਿਖਦੀ ਆਂ ਵੇ
ਤੂੰ ਕਿਹਾ ਸੀ ਹੱਸਦੀ ਰਿਹਾ ਕਰ
ਹੱਸਣਾ ਹੀ ਸਿੱਖਦੀ ਆਂ ਵੇ
ਪਰ ਮੇਰੇ ਹੱਸੇ ਤੁਰ ਗਏ
ਤੇਰੇ ਹੀ ਨਾਲ ਵੇ
ਫ਼ਰਿਸ਼ਤਿਆਂ ਵਰਗਿਆਂ ਕਰ ਗਏ
ਫ਼ਕਰਾਂ ਜਿਹਾ ਹਾਲ ਵੇ
ਮੈਂ ਤੇਰੇ ਪਿਆਰ ’ਚ
ਤੇ ਲੋਕਾਂ ਨੂੰ ਕਮਲੀ ਦਿਖਦੀ ਆਂ ਵੇ
ਡਾਇਰੀ ਦੇ ਵਰਕਿਆਂ ਉੱਤੇ
ਹੰਜੂਆਂ ਨਾਲ ਲਿਖਦੀ ਆਂ ਵੇ
ਤੂੰ ਕਿਹਾ ਸੀ ਹੱਸਦੀ ਰਿਹਾ ਕਰ
ਹੱਸਣਾ ਹੀ ਸਿੱਖਦੀ ਆਂ ਵੇ
ਮੁੱਖੜੇ ਦਾ ਨੂਰ ਉੱਡ ਗਿਆ
ਤੇਰਾ ਮੁੱਖੜਾ ਦਿਖਦਾ ਨਹੀਂ ਵੇ
ਤੇਰੇ ਨਾਮ ਦੇ ਅੱਖਰਾਂ ਬਾਝੋਂ
ਇਹ ਦਿਲ ਕੁਝ ਵੀ ਲਿਖਦਾ ਨਹੀਂ ਵੇ
ਹਾਂ ਟਿਕਦਾ ਨਹੀਂ ਵੇ ਇਕ ਥਾਂ
ਇਹ ਦਿਲ ਬਸ ਤੈਨੂੰ ਭਾਲੇ
ਰਾਤਾਂ ਜੋ ਜਾ ਕੇ ਕੱਟੀਆਂ
ਉਹਨਾਂ ਵਾਂਗ ਦਿਲ ਵੀ ਕਾਲੇ
ਜਿੱਥੇ ਤੇਰੀ ਮਹਿਕ ਆਉਂਦੀ
ਉੱਥੇ ਜਾ ਕੇ ਟਿਕਦੀਆਂ ਵੇ
ਡਾਇਰੀ ਦੇ ਵਰਕਿਆਂ ਉੱਤੇ
ਹੰਜੂਆਂ ਨਾਲ ਲਿਖਦੀ ਆਂ ਵੇ
ਤੂੰ ਕਿਹਾ ਸੀ ਹੱਸਦੀ ਰਿਹਾ ਕਰ
ਹੱਸਣਾ ਹੀ ਸਿੱਖਦੀ ਆਂ ਵੇ
ਚਲਦਾ ਨਹੀਂ ਜੋਰ ਵੇ ਦਿਲਿਆ
ਹੱਥ ਨਾ ਛੱਡਾ ਜੋਰ ਚੱਲੇ ਜੇ
ਜਿੱਦਾਂ ਤੇਰੀ ਯਾਦ ਨਹੀਂ ਛੱਡਦੀ
ਸਾਥ ਤੂੰ ਵੀ ਤੋੜ ਚੱਲੇ ਜੇ
ਦੁਨੀਆ ਨੂੰ ਭੁੱਲ ਕੇ
ਯਾਰਾ ਤੈਨੂੰ ਮਨ ਬੈਠੀ ਦੁਨੀਆ
ਪਰ ਚਾਹ ਕੇ ਬਦਲ ਨਹੀਂ ਸਕਦੀ
ਜ਼ੋਰ ਬਣੇ ਤਕਦੀਰਾਂ ਬੁਣੀਆਂ
ਮੈਂ ਮਿਡਕ ਨਾ ਚਲਦੀ, ਚਲਦੀ
ਤੇਰੇ ਪਿਆਰ ’ਚ ਡਿੱਗਦੀਆਂ ਵੇ
ਡਾਇਰੀ ਦੇ ਵਰਕਿਆਂ ਉੱਤੇ
ਹੰਜੂਆਂ ਨਾਲ ਲਿਖਦੀ ਆਂ ਵੇ
ਤੂੰ ਕਿਹਾ ਸੀ ਹੱਸਦੀ ਰਿਹਾ ਕਰ
ਹੱਸਣਾ ਹੀ ਸਿੱਖਦੀ ਆਂ ਵੇ
ਡਾਇਰੀ ਦੇ ਵਰਕਿਆਂ ਉੱਤੇ
ਹੰਜੂਆਂ ਨਾਲ ਲਿਖਦੀ ਆਂ ਵੇ
ਤੂੰ ਕਿਹਾ ਸੀ ਹੱਸਦੀ ਰਿਹਾ ਕਰ
ਹੱਸਣਾ ਹੀ ਸਿੱਖਦੀ ਆਂ ਵੇ
Writer – Shannu
Check Out It’s Official Video On the YouTube Channel
🔽
Song Credit
| Song | Diary |
| Artist | Param |
| Music | Manni Sandhu |
| Lyricist | Shannu |
| Cast | Param |
| Lable | Collab Creations |
Recent Song's
Diary Song Lyrics is a brand new Punjabi song of 2026 by Param, it has wonderful music by Manni Sandhu, with poetic lyrics by Shannu. This song has been released on Collab Creations YouTube Official Channel.