Lyrictails.in

Challa Song LYrics – G Khan & Master Saleem 2025

Challa Song LYrics - G Khan & Master Saleem 2025
Challa Song LYrics - G Khan & Master Saleem 2025

Challa Song LYrics – G Khan & Master Saleem 2025

Lyrics

Hijr Tera Je Paani Mangge
Te Main Khoo Naina De Geda
Kol Bithake Chann Mahi
Te Main Dard Purane Chhedan

Sa Re Sa Ni Sa Re GA
Ga Ma Pa Ma Ga Ma Ga Re Ga Re Ga Sa
Sa Re Sa Ni Sa Re Ga
Ga Ma Pa Ma Ga Ma Ga Re Ga Re Ga Sa

Challa Mera Jeeve Dhola
Ankhan Vich Athru Ne
Challa Mera Jeeve Dhola
Ankhan Vich Athru Ne

Osse Vele Mar Janga
Osse Vele Mar Janga
Koi Sadde Jeha Takkru Je
Osse Vele Mar Janga
Koi Sadde Jeha Takkru Je

Challa Mera Jeeve Dhola
Challa Mera Jeeve Dhola
Sutlej Da Paani Ae
Tere Utton Shuru Sohneya
Tethon Khatam Kahani Ae

Challa Mera Jeeve Dhola
Challa Mera Jeeve Dhola
Tere Nakk Vich Koka Ae
Challa Mera Jeeve Dhola
Tere Nakk Vich Koka Ae
Jihde Kolon Socheya Nai
Ditta Ohne Sannu Dhokha Ae

Challa Mera Jeeve Dhola
Challa Mera Jeeve Dhola
Mere Hath Vich Kaasa Ae
Manno Manni Rovan Sohneya
Par Bulliyan Te Hassa Ae
Manno Manni Rovan Sohneya
Bs Bulliyan Te Hassa Ae

Challa Mera Jeeve Dhola
Challa Mera Jeeve Dhola
Kanna Vich Nattiyan Ne
Challa Mera Jeeve Dhola
Kanna Vich Nattiyan Ne
Maahdi Sarkar Wangra
Maahdi Sarkar Wangra
Gallan Kar Geya Kachiyan Ve

Maahdi Sarkar Wangra
Tere Bina Dil Mera Lagda Nahi
Lagda Nahi Meri Jaan

Writer – G Khan

ਹਿਜਰ ਤੇਰਾ ਜੇ ਪਾਣੀ ਮੰਗੇ,
ਤੇ ਮੈਂ ਖੂ ਨੈਣਾ ਦੇ ਗੇੜਾ,
ਕੋਲ ਬਿਠਾ ਕੇ ਚੰਨ ਮਾਹੀ,
ਤੇ ਮੈਂ ਦਰਦ ਪੁਰਾਣੇ ਛੇੜਾਂ।

ਸਾ ਰੇ ਸਾ ਨੀ ਸਾ ਰੇ ਗਾ,
ਗਾ ਮਾ ਪਾ ਮਾ ਗਾ ਮਾ ਗਾ ਰੇ ਗਾ ਰੇ ਗਾ ਸਾ,
ਸਾ ਰੇ ਸਾ ਨੀ ਸਾ ਰੇ ਗਾ,
ਗਾ ਮਾ ਪਾ ਮਾ ਗਾ ਮਾ ਗਾ ਰੇ ਗਾ ਰੇ ਗਾ ਸਾ।

ਛੱਲਾ ਮੇਰਾ ਜੀਵੇ ਢੋਲਾ,
ਅੱਖਾਂ ਵਿਚ ਅੰਸੂ ਨੇ,
ਛੱਲਾ ਮੇਰਾ ਜੀਵੇ ਢੋਲਾ,
ਅੱਖਾਂ ਵਿਚ ਅੰਸੂ ਨੇ।

ਓਸੇ ਵੇਲੇ ਮਰ ਜਾਵਾਂ,
ਓਸੇ ਵੇਲੇ ਮਰ ਜਾਵਾਂ,
ਕੋਈ ਸਾਡੇ ਵਰਗਾ ਟੱਕਰੂ ਜੇ,
ਓਸੇ ਵੇਲੇ ਮਰ ਜਾਵਾਂ,
ਕੋਈ ਸਾਡੇ ਵਰਗਾ ਟੱਕਰੂ ਜੇ।

ਛੱਲਾ ਮੇਰਾ ਜੀਵੇ ਢੋਲਾ,
ਛੱਲਾ ਮੇਰਾ ਜੀਵੇ ਢੋਲਾ,
ਸਤਲੁਜ ਦਾ ਪਾਣੀ ਏ,
ਤੇਰੇ ਉੱਤੇ ਸ਼ੁਰੂ ਸੋਹਣਿਆ,
ਤੇਥੋਂ ਖਤਮ ਕਹਾਣੀ ਏ।

ਛੱਲਾ ਮੇਰਾ ਜੀਵੇ ਢੋਲਾ,
ਛੱਲਾ ਮੇਰਾ ਜੀਵੇ ਢੋਲਾ,
ਤੇਰੇ ਨੱਕ ਵਿਚ ਕੋਕਾ ਏ,
ਛੱਲਾ ਮੇਰਾ ਜੀਵੇ ਢੋਲਾ,
ਤੇਰੇ ਨੱਕ ਵਿਚ ਕੋਕਾ ਏ,
ਜਿਹਦੇ ਕੋਲੋਂ ਸੋਚਿਆ ਨਹੀਂ,
ਦਿੱਤਾ ਓਹਨੇ ਸਾਨੂੰ ਧੋਖਾ ਏ।

ਛੱਲਾ ਮੇਰਾ ਜੀਵੇ ਢੋਲਾ,
ਛੱਲਾ ਮੇਰਾ ਜੀਵੇ ਢੋਲਾ,
ਮੇਰੇ ਹੱਥ ਵਿਚ ਕਾਸਾ ਏ,
ਮੰਨੋ ਮੰਨੀ ਰੋਵਾਂ ਸੋਹਣਿਆ,
ਪਰ ਬੁੱਲੀਆਂ ਤੇ ਹੱਸਾ ਏ,
ਮੰਨੋ ਮੰਨੀ ਰੋਵਾਂ ਸੋਹਣਿਆ,
ਬਸ ਬੁੱਲੀਆਂ ਤੇ ਹੱਸਾ ਏ।

ਛੱਲਾ ਮੇਰਾ ਜੀਵੇ ਢੋਲਾ,
ਛੱਲਾ ਮੇਰਾ ਜੀਵੇ ਢੋਲਾ,
ਕੰਨਾਂ ਵਿਚ ਨੱਟੀਆਂ ਨੇ,
ਛੱਲਾ ਮੇਰਾ ਜੀਵੇ ਢੋਲਾ,
ਕੰਨਾਂ ਵਿਚ ਨੱਟੀਆਂ ਨੇ,
ਮਾਹਦੀ ਸਰਕਾਰ ਵਾਂਗਰਾ,
ਮਾਹਦੀ ਸਰਕਾਰ ਵਾਂਗਰਾ,
ਗੱਲਾਂ ਕਰ ਗਿਆ ਕੱਚੀਆਂ ਵੇ।

ਮਾਹਦੀ ਸਰਕਾਰ ਵਾਂਗਰਾ,
ਤੇਰੇ ਬਿਨਾਂ ਦਿਲ ਮੇਰਾ ਲੱਗਦਾ ਨਹੀਂ,
ਲੱਗਦਾ ਨਹੀਂ ਮੇਰੀ ਜਾਨ।

Writer – G Khan

Challa Song Lyrics is a brand new Hindi song of 2025 by G Khan & Master Saleem , it has wonderful music by Meavin, with poetic lyrics by G Khan. This song has been released on G Khan Music YouTube Official Channel.

FAQ....

Who is the singer of the song "Challa"?

The song "Challa" is sung by G Khan & Master Saleem.

Who has composed the music for "Challa"?

The music for "Challa" is composed by Meavin.

Who is the lyricist of the song "Challa"?

The lyrics of "Challa" are written by G Khan.

Who are the lead cast's featured in the video of "Challa"?

The lead cast members of "Challa" are G Khan & Master Saleem.

Who has directed the music video of "Challa"?

The music video of "Challa" is directed by Hawktag .