DAYTONA SONG Lyrics – Karan Aujla Lyrics 2025
Lyrics
Main otho aawan jithe ne badaami lokk rang de
Main otho jithe pai jawe panga te sidha tang de
Main oh’an jinu bajan salaam’an jado geda maare
Jina nu lokki shad de rahaan jado lang de ne
Dekhi mede ghost khadati neele rang aali
Biba meri mehnat de paise chakke loan’an cho ni
Ikko rakhi jatt ne, pyaar labbe phone’an cho ni
Bade aithe aashiq vyapaari, jatt dona cho ni
Jinaa di jaan yaar’an de aa naam, jatt ohna cho aa
Jede saale naam de ne yaar, jatt ohna cho ni
Hustle’an assi kariya ne, aivein na gudiy’an chadiya ne ni
Baniya assi addiy’an ne, tahi’on ta much’an khadiya ne ni
Jeb’an full bhariya ne, dabbiy’an vich rakhian ghadiya ne ni
Yaar’an te aaiyan jo, main aap chati te laiyan ne ni
Keda dene joga ae, rakane padha akh’an vicho
Banda kitho bolda pachaan lende tone’an cho ni
Ikko rakhi jatt ne, pyaar labbe phone’an cho ni
Bade aithe aashiq vyapaari, jatt dona cho ni
Jinaa di jaan yaar’an de aa naam, jatt ohna cho aa
Jede saale naam de ne yaar, jatt ohna cho ni
Cheti kitte haan ni karde, yaar howe fer na ni karde
Yaar’an de naal turey’an, pyaar karaa’n assi ehsah ni karde
Launde ne baaz udaari, kaa wangu ka’an- ka’an ni karde
Lokki saale lonn scheme’an, lok’an da assi ta ni karde
Main ohni jede hawa ch rakane rehnde tapde
Main oh’an jede sapp’an di siri nu biba napde
Ni main ohni jede rakhde ni yaad, neeli chhat aala
Main oh’an jede tadke-savere naam japde
Mainu kehndi tera hi aa Aujle, jo chali jande
Gutt chakka time jado dekhan Daytona cho ni
Ikko rakhi jatt ne, pyaar labbe phone’an cho ni
Bade aithe aashiq vyapaari, jatt dona cho ni
Jinaa di jaan yaar’an de aa naam, jatt ohna cho aa
Jede saale naam de ne yaar, jatt ohna cho ni
Jede saale naam de ne yaar, jatt ohna cho ni
Jede saale naam de ne yaar, jatt ohna cho ni
Jinaa di jaan yaar’an de aa naam, jatt ohna cho aa
Jede saale naam de ne yaar, jatt ohna cho ni
Writer – Karan Aujla
ਮੈਂ ਓਥੋਂ ਆਵਾਂ ਜਿਥੇ ਨੇ ਬਦਾਮੀ ਲੋਕ ਰੰਗ ਦੇ
ਮੈਂ ਓਥੋਂ ਜਿਥੇ ਪੈ ਜਾਵੇ ਪੰਗਾ ਤੇ ਸਿੱਧਾ ਟੰਗ ਦੇ
ਮੈਂ ਓਹ ਆਂ ਜਿਨ੍ਹਾਂ ਬਜਣ ਸਲਾਮਾਂ ਜਦੋਂ ਗੇੜਾ ਮਾਰੇ
ਜਿਨ੍ਹਾਂ ਨੂੰ ਲੋਕੀ ਛੱਡ ਦੇ ਰਹਾਂ ਜਦੋਂ ਲੰਘਦੇ ਨੇ
ਵੇਖੀ ਮੇਡੇ ਘੋਸਟ ਖੜਤੀ ਨੀਲੇ ਰੰਗ ਆਲੀ
ਬੀਬਾ ਮੇਰੀ ਮੇਹਨਤ ਦੇ ਪੈਸੇ ਚੱਕੇ ਲੋਣਾਂ ਚੋਂ ਨੀ
ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ ਫੋਨਾਂ ਚੋਂ ਨੀ
ਵੱਡੇ ਏਥੇ ਆਸ਼ਿਕ ਵਿਆਪਾਰੀ, ਜੱਟ ਦੋਨਾਂ ਚੋਂ ਨੀ
ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋਂ ਆ
ਜਿਹੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋਂ ਨੀ
ਹੱਸਲਾਂ ਅਸੀਂ ਕਰੀਆਂ ਨੇ, ਐਵੇਂ ਨਾ ਗੁੱਡੀਆਂ ਛੱਡੀਆਂ ਨੇ ਨੀ
ਬਣੀਆਂ ਅਸੀਂ ਅੱਡੀਆਂ ਨੇ, ਤਾਈਆਂ ਤਾਂ ਮੁੱਛਾਂ ਖੜੀਆਂ ਨੇ ਨੀ
ਜੇਬਾਂ ਫੁੱਲ ਭਰੀਆਂ ਨੇ, ਡੱਬਿਆਂ ਵਿਚ ਰੱਖੀਆਂ ਘੜੀਆਂ ਨੇ ਨੀ
ਯਾਰਾਂ ਤੇ ਆਈਆਂ ਜੋ, ਮੈਂ ਆਪ ਛਾਤੀ ਤੇ ਲਾਈਆਂ ਨੇ ਨੀ
ਕਿਹੜਾ ਦੇਣੇ ਜੋਗਾ ਏ, ਰੱਖਣੇ ਪਾਠ ਅੱਖਾਂ ਵਿਚੋਂ
ਬੰਦਾ ਕਿਥੋਂ ਬੋਲਦਾ, ਪਛਾਣ ਲੈਂਦੇ ਟੋਨਾਂ ਚੋਂ ਨੀ
ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ ਫੋਨਾਂ ਚੋਂ ਨੀ
ਵੱਡੇ ਏਥੇ ਆਸ਼ਿਕ ਵਿਆਪਾਰੀ, ਜੱਟ ਦੋਨਾਂ ਚੋਂ ਨੀ
ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋਂ ਆ
ਜਿਹੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋਂ ਨੀ
ਛੇਤੀ ਕਿੱਥੇ ਹਾਂ ਨੀ ਕਰਦੇ, ਯਾਰ ਹੋਵੇ ਫਿਰ ਨਾ ਨੀ ਕਰਦੇ
ਯਾਰਾਂ ਦੇ ਨਾਲ ਤੁਰਿਆਂ, ਪਿਆਰ ਕਰਾਂ ਅਸੀਂ ਐਸਾਹ ਨੀ ਕਰਦੇ
ਲੌਂਦੇ ਨੇ ਬਾਜ਼ ਉਡਾਰੀ, ਕਾਂ ਵਾਂਗੂ ਕਾਂ-ਕਾਂ ਨੀ ਕਰਦੇ
ਲੋਕੀ ਸਾਲੇ ਲੌਣ ਸਕੀਮਾਂ, ਲੋਕਾਂ ਦਾ ਅਸੀਂ ਤਾਂ ਨੀ ਕਰਦੇ
ਮੈਂ ਉਹਨੀ ਜਿਹੜੇ ਹਵਾ ਚ ਰੱਖਣੇ ਰਹਿੰਦੇ ਤਪਦੇ
ਮੈਂ ਉਹਾਂ ਜਿਹੜੇ ਸੱਪਾਂ ਦੀ ਸਿਰੀ ਨੂ ਬੀਬਾ ਨੱਪਦੇ
ਨੀ ਮੈਂ ਉਹਨੀ ਜਿਹੜੇ ਰੱਖਦੇ ਨੀ ਯਾਦ, ਨੀਲੀ ਛੱਤ ਆਲਾ
ਮੈਂ ਉਹਾਂ ਜਿਹੜੇ ਤੜਕੇ ਸਵੇਰੇ ਨਾਮ ਜਪਦੇ
ਮੈਨੂੰ ਕਹਿੰਦੀ ਤੇਰਾ ਹੀ ਆ ਔਜਲੇ, ਜੋ ਚੱਲੀ ਜਾਂਦੇ
ਗੁੱਟ ਚੱਕਦਾ ਟਾਈਮ ਜਦੋਂ ਵੇਖਣ ਡੇਟੋਨਾ ਚੋਂ ਨੀ
ਇੱਕੋ ਰੱਖੀ ਜੱਟ ਨੇ, ਪਿਆਰ ਲੱਭੇ ਫੋਨਾਂ ਚੋਂ ਨੀ
ਵੱਡੇ ਏਥੇ ਆਸ਼ਿਕ ਵਿਆਪਾਰੀ, ਜੱਟ ਦੋਨਾਂ ਚੋਂ ਨੀ
ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋਂ ਆ
ਜਿਹੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋਂ ਨੀ
ਜਿਹੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋਂ ਨੀ
ਜਿਹੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋਂ ਨੀ
ਜਿਹੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋਂ ਨੀ
ਜਿਨ੍ਹਾਂ ਦੀ ਜਾਨ ਯਾਰਾਂ ਦੇ ਆ ਨਾਮ, ਜੱਟ ਉਹਨਾ ਚੋਂ ਆ
ਜਿਹੜੇ ਸਾਲੇ ਨਾਮ ਦੇ ਨੇ ਯਾਰ, ਜੱਟ ਉਹਨਾ ਚੋਂ ਨੀ
Writer – Karan Aujla
Check Out It’s Official Video On the YouTube Channel
🔽
Song Credit
| Song | DAYTONA |
| Artist | Karan Aujla |
| Music | Ikky |
| Lyricist | Karan Aujla |
| Cast | Karan Aujla, Ikky & Team |
| Lable | Rehaan Records |
Recent Song's
DAYTONA Song Lyrics is a brand new Punjabi song of 2025 by Karan Aujla, it has wonderful music by Ikky, with poetic lyrics by Karan Aujla. This song has been released on Rehaan Records YouTube Official Channel.