Lyrictails.in

Ki Haal Aa Song Lyrics – Harrdy Sandhu 2025

Ki Haal Aa Song Lyrics - Harrdy Sandhu 2025
Ki Haal Aa Song Lyrics - Harrdy Sandhu 2025

Ki Haal Aa Song Lyrics – Harrdy Sandhu 2025

Lyrics

Ki haal aa
kehndi chal naal aa
taur jih bana leya
main sona kude gale vich
panj tola paa leya

Matthi chhal aa
mahaul jah bana leya
main uth kude tadke
gola vatt khaa leya

Teri surkhi de rang ton vi garhi garhi gaddi
ankh chakke na koi ohnu jitthe ankh teri laggi
hoya sirre da pyar teinu pehli pehli baar
hun neend teri uddi assi fikar aa challi

chunni laal aa
russi nu mana leya
geda jah davaa leya
meri ta jatta duniya ee bass tere naal aa

Ki haal aa
kehndi chal naal aa
taur jih bana leya
main sona kude gale vich
panj tola paa leya

Matthi chhal aa
mahaul jah bana leya
main uth kude tadke
gola vatt khaa leya

taun mange gaani te
bateka mange ankh ni
heereyan naal dhakk dava
teinu nakko nakk ni

kardi mureed tu ae sirre aali cheej ni
class aale logo wangu gol tera lakk ni
manne gi je pind teinu shair jih kara daiye
ghar di kaddi di teinu sip jeh piya daiye
jinne kille husan tere ton sab vaarte
jind kalli bachi oh vi naam karva diye

100 saal aa main rabb ton likha leya
main ohnna jina jinna chir gill rony naal aa

Ki haal aa
kehndi chal naal aa
taur jih bana leya
main sona kude gale vich
panj tola paa leya

Matthi chhal aa
mahaul jah bana leya
main uth kude tadke
gola vatt khaa leya

meri mukk jandi aa tere te aake daud ve
daru wangu lagdi rendi aa teri tod ve
sukh naal saari surry vich laddu vand du
tere utte chal je jatta je mera zor ve

zor laa leya
mom dad nu mana ley a
chaah te bula leya
teri ve main ho jaana isse saal aa

Ki haal aa
kehndi chal naal aa
taur jih bana leya
main sona kude gale vich
panj tola paa leya

Matthi chhal aa
mahaul jah bana leya
main uth kude tadke
gola vatt khaa leya

Writer – RONY AJNALI · GILL MACHHRAI

ਕੀ ਹਾਲ ਆ
ਕਹਿੰਦੀ ਚੱਲ ਨਾਲ ਆ
ਟੌਰ ਜਿਹ ਬਣਾਇਆ
ਮੈਂ ਸੋਹਣਾ ਕੁੜੇ ਗਲੇ ਵਿਚ
ਪੰਜ ਤੋਲਾ ਪਾ ਲਿਆ

ਮੱਠੀ ਛੱਲ ਆ
ਮਾਹੌਲ ਜਿਹਾ ਬਣਾਇਆ
ਮੈਂ ਉੱਠ ਕੁੜੇ ਤੜਕੇ
ਗੋਲਾ ਵੱਟ ਖਾ ਲਿਆ

ਤੇਰੀ ਸੁਰਖੀ ਦੇ ਰੰਗ ਤੋ ਵੀ ਕਾਲੀ ਕਾਲੀ ਗੱਡੀ
ਅੱਖ ਚੁੱਕੇ ਨਾ ਕੋਈ, ਓਹਨੂੰ ਜਿੱਥੇ ਅੱਖ ਤੇਰੀ ਲੱਗੀ
ਹੋਇਆ ਸਿਰੇ ਦਾ ਪਿਆਰ, ਤੈਨੂੰ ਪਹਿਲੀ ਪਹਿਲੀ ਵਾਰ
ਹੁਣ ਨੀਂਦ ਤੇਰੀ ਉੱਡੀ, ਅਸੀਂ ਫ਼ਿਕਰ ਆ ਚੱਲੀ

ਚੁੰਨੀ ਲਾਲ ਆ
ਰੁੱਸੀਂ ਨੂੰ ਮਨਾ ਲਿਆ
ਗੇੜਾ ਜਿਹਾ ਦਵਾ ਲਿਆ
ਮੇਰੀ ਤਾ ਜੱਟਾ ਦੁਨੀਆ ਈ ਬੱਸ ਤੇਰੇ ਨਾਲ ਆ

ਕੀ ਹਾਲ ਆ
ਕਹਿੰਦੀ ਚੱਲ ਨਾਲ ਆ
ਟੌਰ ਜਿਹ ਬਣਾਇਆ
ਮੈਂ ਸੋਹਣਾ ਕੁੜੇ ਗਲੇ ਵਿਚ
ਪੰਜ ਤੋਲਾ ਪਾ ਲਿਆ

ਮੱਠੀ ਛੱਲ ਆ
ਮਾਹੌਲ ਜਿਹਾ ਬਣਾਇਆ
ਮੈਂ ਉੱਠ ਕੁੜੇ ਤੜਕੇ
ਗੋਲਾ ਵੱਟ ਖਾ ਲਿਆ

ਟਾਊਣ ਮੰਗੇ ਗਾਣੀ ਤੇ
ਬਟੇਕਾ ਮੰਗੇ ਅੱਖ ਨੀ
ਹੀਰਿਆਂ ਨਾਲ ਢੱਕ ਦਵਾਂ
ਤੈਨੂੰ ਨੱਕੋ ਨੱਕ ਨੀ

ਕਰਦੀ ਮਰੀਦ ਤੂੰ ਏ ਸਿਰੇ ਵਾਲੀ ਚੀਜ਼ ਨੀ
ਕਲਾਸ ਵਾਲੇ ਲੋਕਾਂ ਵਾਂਗੂ ਗੋਲ ਤੇਰਾ ਲੱਕ ਨੀ
ਮੰਨੇਂਗੀ ਜੇ ਪਿੰਡ ਤੈਨੂੰ ਸ਼ੇਰ ਜਿਹਾ ਕਰਾ ਦਈਏ
ਘਰ ਦੀ ਕੱਢੀ ਦੀ ਤੈਨੂੰ ਸਿੱਪ ਜਿਹ ਪਿਆ ਦਈਏ
ਜਿੰਨੇ ਕਿਲੇ ਹੂਸਨ ਤੇਰੇ ਤੋ ਸੱਭ ਵਾਰਤੇ
ਜਿੰਦ ਕੱਲੀ ਬੱਚੀ ਓ ਵੀ ਨਾਮ ਕਰਵਾ ਦਈਏ

100 ਸਾਲ ਆ ਮੈਂ ਰੱਬ ਤੋ ਲਿਖਾ ਲਿਆ
ਮੈਂ ਓਹਨਾ ਜਿੰਨਾ ਚਿਰ ਗਿੱਲ ਰੋਨੀ ਨਾਲ ਆ

ਕੀ ਹਾਲ ਆ
ਕਹਿੰਦੀ ਚੱਲ ਨਾਲ ਆ
ਟੌਰ ਜਿਹ ਬਣਾਇਆ
ਮੈਂ ਸੋਹਣਾ ਕੁੜੇ ਗਲੇ ਵਿਚ
ਪੰਜ ਤੋਲਾ ਪਾ ਲਿਆ

ਮੱਠੀ ਛੱਲ ਆ
ਮਾਹੌਲ ਜਿਹਾ ਬਣਾਇਆ
ਮੈਂ ਉੱਠ ਕੁੜੇ ਤੜਕੇ
ਗੋਲਾ ਵੱਟ ਖਾ ਲਿਆ

ਮੇਰੀ ਮੁੱਕ ਜਾਂਦੀ ਆ ਤੇਰੇ ਤੇ ਆ ਕੇ ਦੌੜ ਵੇ
ਦਾਰੂ ਵਾਂਗੂ ਲੱਗਦੀ ਰਹਿੰਦੀ ਆ ਤੇਰੀ ਤੋੜ ਵੇ
ਸੁਖ ਨਾਲ ਸਾਰੀ ਸਰਹਿ ਵਿੱਚ ਲੱਡੂ ਵੰਡ ਦੁ
ਤੇਰੇ ਉੱਤੇ ਚੱਲ ਜੇ ਜੱਟਾ ਜੇ ਮੇਰਾ ਜੋਰ ਵੇ

ਜੋਰ ਲਾ ਲਿਆ
ਮੋਮ ਡੈਡ ਨੂੰ ਮਨਾ ਲਿਆ
ਚਾਹ ਤੇ ਬੁਲਾ ਲਿਆ
ਤੇਰੀ ਵੇ ਮੈਂ ਹੋ ਜਾਣਾ ਇਸੇ ਸਾਲ ਆ

ਕੀ ਹਾਲ ਆ
ਕਹਿੰਦੀ ਚੱਲ ਨਾਲ ਆ
ਟੌਰ ਜਿਹ ਬਣਾਇਆ
ਮੈਂ ਸੋਹਣਾ ਕੁੜੇ ਗਲੇ ਵਿਚ
ਪੰਜ ਤੋਲਾ ਪਾ ਲਿਆ

ਮੱਠੀ ਛੱਲ ਆ
ਮਾਹੌਲ ਜਿਹਾ ਬਣਾਇਆ
ਮੈਂ ਉੱਠ ਕੁੜੇ ਤੜਕੇ
ਗੋਲਾ ਵੱਟ ਖਾ ਲਿਆ

Writer – RONY AJNALI · GILL MACHHRAI

Ki Haal Aa Song Lyrics is a brand new Punjabi song of 2025 by Harrdy Sandhu, it has wonderful music by JAYMEET, SHEVV, with poetic lyrics by RONY AJNALI · GILL MACHHRAI. This song has been released on Harrdy Sandhu YouTube Official Channel.

FAQ....

Who is the singer of the song "Ki Haal Aa"?

The song "Ki Haal Aa" is sung by Harrdy Sandhu.

Who has composed the music for "Ki Haal Aa"?

The music for "Ki Haal Aa" is composed by JAYMEET, SHEVV.

Who is the lyricist of the song "Ki Haal Aa"?

The lyrics of "Ki Haal Aa" are written by RONY AJNALI · GILL MACHHRAI.

Who are the lead cast's featured in the video of "Ki Haal Aa"?

The lead cast members of "Ki Haal Aa" are Harrdy Sandhu.

Who has directed the music video of "Ki Haal Aa"?

The music video of "Ki Haal Aa" is directed by ????????.