Ki Kehndi Song Lyrics - The Landers, Puran Singh 2025
Ki Kehndi Song Lyrics - The Landers, Puran Singh 2025

Ki Kehndi Song Lyrics – The Landers, Puran Singh 2025

Lyrics

Assi jinne saah layiye
bs tera naa layiye
sadda dil je haan kardey
jind naave laa daiye

naal bol ke dasseya jaa ve
ki ki bana lagdey

Kehndi mera dil lagdey
tere naal mera dil lagdey
sadda vi bada lagda ae
jado tu sadde kol hundi ae
sadda jee bada lagdey

Kehndi mera dil lagdey
tere naal mera dil lagdey

(Pariyan vi arsh diyan)
Pariyan vi arsh diyan
tere ton sikhdiyan sanghna
assi phool vicha diye
haye tu jidhron di langhna

haan tere hoye mureed
tere naal hoye ameer
taavi naa honi kharid
teri jo deed tu meri ae eid

tu ohda di hi ae
jive meinu sea bada lagdey

Kehndi mera dil lagdey
tere naal mera dil lagdey
sadda vi bada lagda ae
jado tu sadde kol hundi ae
sadda jee bada lagdey

Kehndi mera dil lagdey
tere naal mera dil lagdey

(Doongi ankhiyan ch saagar bhareya ae)
Doongi ankhiyan ch saagar bhareya ae
munde naal dass tu ki kareya ae
mere kanni tera naa painda ae
nashe vich oh taa rehnda ae

tere naal mileya sukoon
sir mere tera junoon
tera hi chadheya fitoor
aur na hovi tu door
mere hazoor

tu sachhi pyaar kare
yaa meinu hi bana lagdey

Kehndi mera dil lagdey
tere naal mera dil lagdey
sadda vi bada lagda ae
jado tu sadde kol hundi ae
sadda jee bada lagdey

Kehndi mera dil lagdey
tere naal mera dil lagdey

Writer – Rabb Sukh Rakhey

ਅਸੀਂ ਜਿੰਨੇ ਸਾਹ ਲਈਏ
ਬਸ ਤੇਰਾ ਨਾਂ ਲਈਏ
ਸਾਡਾ ਦਿਲ ਜੇ ਹਾਂ ਕਰਦੇ
ਜਿੰਦ ਨਾਵੇ ਲਾ ਲਈਏ

ਨਾਲ ਬੋਲ ਕੇ ਦੱਸਿਆ ਜਾ ਵੇ
ਕੀ ਕੀ ਬਣਾਂ ਲੱਗਦੇ

ਕਹਿੰਦੀ ਮੇਰਾ ਦਿਲ ਲੱਗਦੇ
ਤੇਰੇ ਨਾਲ ਮੇਰਾ ਦਿਲ ਲੱਗਦੇ
ਸਾਡਾ ਵੀ ਵੱਡਾ ਲੱਗਦਾ ਏ
ਜਦੋਂ ਤੂੰ ਸਾਡੇ ਕੋਲ ਹੁੰਦੀ ਏ
ਸਾਡਾ ਜੀ ਵੱਡਾ ਲੱਗਦੇ

ਕਹਿੰਦੀ ਮੇਰਾ ਦਿਲ ਲੱਗਦੇ
ਤੇਰੇ ਨਾਲ ਮੇਰਾ ਦਿਲ ਲੱਗਦੇ

(ਪਰਿਯਾਂ ਵੀ ਅਰਸ਼ ਦੀਆਂ)
ਪਰਿਯਾਂ ਵੀ ਅਰਸ਼ ਦੀਆਂ
ਤੇਰੇ ਤੋ ਸਿੱਖਦੀਆਂ ਸੰਗਣਾ
ਅਸੀਂ ਫੁੱਲ ਵਿਚਾ ਦਿੱਤੇ
ਹਾਏ ਤੂੰ ਜਿਧਰੋਂ ਵੀ ਲੰਘਣਾ

ਹਾਂ ਤੇਰੇ ਹੋਏ ਮਰੀਦ
ਤੇਰੇ ਨਾਲ ਹੋਏ ਅਮੀਰ
ਤਾਵੀਂ ਨਾ ਹੋਣੀ ਖਰੀਦ
ਤੇਰੀ ਜੋ ਦੀਦ ਤੂੰ ਮੇਰੀ ਏ ਈਦ

ਤੂੰ ਓਹਦਾ ਦੀ ਹੀ ਏ
ਜਿਵੇਂ ਮੈਨੂੰ ਸੀਆ ਵੱਡਾ ਲੱਗਦੇ

ਕਹਿੰਦੀ ਮੇਰਾ ਦਿਲ ਲੱਗਦੇ
ਤੇਰੇ ਨਾਲ ਮੇਰਾ ਦਿਲ ਲੱਗਦੇ
ਸਾਡਾ ਵੀ ਵੱਡਾ ਲੱਗਦਾ ਏ
ਜਦੋਂ ਤੂੰ ਸਾਡੇ ਕੋਲ ਹੁੰਦੀ ਏ
ਸਾਡਾ ਜੀ ਵੱਡਾ ਲੱਗਦੇ

ਕਹਿੰਦੀ ਮੇਰਾ ਦਿਲ ਲੱਗਦੇ
ਤੇਰੇ ਨਾਲ ਮੇਰਾ ਦਿਲ ਲੱਗਦੇ

(ਡੂੰਘੀਆਂ ਅੱਖੀਆਂ ‘ਚ ਸਾਗਰ ਭਰਿਆ ਏ)
ਡੂੰਘੀਆਂ ਅੱਖੀਆਂ ‘ਚ ਸਾਗਰ ਭਰਿਆ ਏ
ਮੁੰਡੇ ਨਾਲ ਦੱਸ ਤੂੰ ਕੀ ਕਰਿਆ ਏ
ਮੇਰੇ ਕੰਨੀ ਤੇਰਾ ਨਾਂ ਪੈਂਦਾ ਏ
ਨਸ਼ੇ ਵਿਚ ਓਹ ਤਾਂ ਰਹਿੰਦਾ ਏ

ਤੇਰੇ ਨਾਲ ਮਿਲਿਆ ਸੁਕੂਨ
ਸਿਰ ਮੇਰੇ ਤੇਰਾ ਜ਼ੁਨੂਨ
ਤੇਰਾ ਹੀ ਚੜ੍ਹਿਆ ਫਿਤੂਰ
ਅੌਰ ਨਾ ਹੋਵੀ ਤੂੰ ਦੂਰ
ਮੇਰੇ ਹਜ਼ੂਰ

ਤੂੰ ਸੱਚੀ ਪਿਆਰ ਕਰੇ
ਜਾਂ ਮੈਨੂੰ ਹੀ ਬਣਾਂ ਲੱਗਦੇ

ਕਹਿੰਦੀ ਮੇਰਾ ਦਿਲ ਲੱਗਦੇ
ਤੇਰੇ ਨਾਲ ਮੇਰਾ ਦਿਲ ਲੱਗਦੇ
ਸਾਡਾ ਵੀ ਵੱਡਾ ਲੱਗਦਾ ਏ
ਜਦੋਂ ਤੂੰ ਸਾਡੇ ਕੋਲ ਹੁੰਦੀ ਏ
ਸਾਡਾ ਜੀ ਵੱਡਾ ਲੱਗਦੇ

ਕਹਿੰਦੀ ਮੇਰਾ ਦਿਲ ਲੱਗਦੇ
ਤੇਰੇ ਨਾਲ ਮੇਰਾ ਦਿਲ ਲੱਗਦੇ

Writer – Rabb Sukh Rakhey

Ki Kehndi Lyrics is a brand new Hindi song of 2025 by Davi Singh, Puran Sidhu, it has wonderful music by Sync, with poetic lyrics by Rabb Sukh Rakhey. This song has been released on The Landers YouTube Official Channel.

FAQ....

Who is the singer of the song "Ki Kehndi"?

The song "Ki Kehndi" is sung by Davi Singh, Puran Sidhu.

Who has composed the music for "Ki Kehndi "?

The music for "Ki Kehndi" is composed by Sync.

Who is the lyricist of the song "Ki Kehndi"?

The lyrics of "Ki Kehndi" are written by Rabb Sukh Rakhey.

Who are the lead cast's featured in the video of "Ki Kehndi"?

The lead cast members of "Ki Kehndi" are Sukh Kharoud & Shikha.

Who has directed the music video of "Ki Kehndi"?

The music video of "Ki Kehndi" is directed by Garry Khatrao.
Scroll to Top