Lyrictails.in

LaLa Lala Song LYrics – Simiran Kaur Dhadli Lyrics 2025

LaLa Lala Song LYrics - Simiran Kaur Dhadli Lyrics 2025
LaLa Lala Song LYrics - Simiran Kaur Dhadli Lyrics 2025

LaLa Lala Song LYrics – Simiran Kaur Dhadli Lyrics 2025

Lyrics

Loki Puchhde Ne Kudi Kitho Ayi Aa
Lala Lala Pyi Jatti Ne Karayi Aa
Kali Gaddi Ohdi Firey Vairi Ghoor Di
Te Hoodie Paune 3 Lakh Vali Payi Aa
Oh Lala Lala Pyi Jatti Ne Krai Aaa

Dabkaundi Munde Akkh Mutiyaar Dii
Jado Seesheeyan Cho Bahar Nigah Maar Di
Rakkhe Khabbi Seat Thalle Hiqq Cheerna
Puthi Matt Bol Mada Ni Sahaar Di..

Kudi Vehle Baith Rabb Ne Bnai A
Kalle Kalle Gunn Utte Dise Reej Lai Aa
Tahii Lala Lala Lala
Tahi Lala Lala Lala
Oh Lala Lala Pai Jatti Ne Krayi Aa

Kehlo Hankaar Chahe Kehlo Gall Maan Diii
Samje Na Kise Nu V Apne Oh Haan Di
Kehlo Hankaar Chahe Kehlo Gall Maan Diii
Samje Na Kise Nu V Apne Oh Haan Di

Jandi Aa Pachhani Add Dooron Hi Rakaan
Rohab Kahda Akkh Vich Maut Da Smaan
Paya Gall Vich Baaz Mare Barrkaaaa

Jatti Ra Ruger
Fire Kadd Da Sariaaa Rarkaa
Jatti Ra Ruger
Fire Kadd Da Sariaaa Rarkaa

Aye Hye Kina Sohna Lagge Rohab Odi Akkh Ch
Challe Hawa To Khilaaf Aasmaan Ohde Pakh Ch
Aye Hye Kina Sohna Lagge Rohab Odi Akkh Ch
Challe Hawa To Khilaaf Aasmaan Ohde Pakh Ch

Vadde Vadde Khabbikhana Nu Oh Khangan Ni Dindi
Din Antiaa Da Saukha Koi Langan Ni Dindi

Kudi Jidde De Game Vich Ai Aa
Paisa Ni Kamaya Balle Balle Hi Kmayii Aa
Ohh Tahi Lala Lala

Oh Lala Lala Payiii Jatti Ne Krayi Aaaaa

Writer – Simiran Kaur Dhadli

ਲੋਕੀ ਪੁੱਛਦੇ ਨੇ ਕੁੜੀ ਕਿੱਥੋਂ ਆਈ ਆ
ਲਾਲਾ ਲਾਲਾ ਪਈ ਜੱਟੀ ਨੇ ਕਰਾਈ ਆ
ਕਾਲੀ ਗੱਡੀ ਓਹਦੀ ਫਿਰੇ ਵੈਰੀ ਘੂਰਦੀ
ਤੇ ਹੁੱਡੀ ਪਾਉਣੇ 3 ਲੱਖ ਵਾਲੀ ਪਾਈ ਆ
ਓਹ ਲਾਲਾ ਲਾਲਾ ਪਈ ਜੱਟੀ ਨੇ ਕਰਾਈ ਆ

ਡਬਕਾਉਂਦੀ ਮੁੰਡੇ ਅੱਖ ਮੁਟਿਆਰ ਦੀ
ਜਦੋਂ ਸੀਸ਼ਿਆਂ ਚੋਂ ਬਾਹਰ ਨਿਗਾਹ ਮਾਰਦੀ
ਰੱਖੇ ਖੱਬੀ ਸੀਟ ਥੱਲੇ ਹੀੱਕ ਚੀਰਨਾ
ਪੁੱਠੀ ਮੱਤ ਬੋਲ ਮਾੜਾ ਨੀ ਸਹਾਰਦੀ

ਕੁੜੀ ਵੇਲੇ ਬੈਠ ਰੱਬ ਨੇ ਬਣਾਈ ਆ
ਕੱਲੇ ਕੱਲੇ ਗੁਣ ਉੱਤੇ ਦਿਸੇ ਰੀਝ ਲਾਈ ਆ
ਤਾਹੀਂ ਲਾਲਾ ਲਾਲਾ ਲਾਲਾ
ਤਾਹੀਂ ਲਾਲਾ ਲਾਲਾ ਲਾਲਾ
ਓਹ ਲਾਲਾ ਲਾਲਾ ਪਈ ਜੱਟੀ ਨੇ ਕਰਾਈ ਆ

ਕਹਿ ਲਓ ਹੰਕਾਰ ਚਾਹੇ ਕਹਿ ਲਓ ਗੱਲ ਮਾਣ ਦੀ
ਸਮਝੇ ਨਾ ਕਿਸੇ ਨੂੰ ਵੀ ਆਪਣੇ ਓਹ ਹਾਂ ਦੀ
ਕਹਿ ਲਓ ਹੰਕਾਰ ਚਾਹੇ ਕਹਿ ਲਓ ਗੱਲ ਮਾਣ ਦੀ
ਸਮਝੇ ਨਾ ਕਿਸੇ ਨੂੰ ਵੀ ਆਪਣੇ ਓਹ ਹਾਂ ਦੀ

ਜਾਂਦੀ ਆ ਪਛਾਣੀ ਅੱਡ ਦੂਰੋਂ ਹੀ ਰੱਖਾਂ
ਰੌਬ ਕਹਿਦਾ ਅੱਖ ਵਿਚ ਮੌਤ ਦਾ ਸਮਾਨ
ਪਾਇਆ ਗੱਲ ਵਿਚ ਬਾਜ਼ ਮਾਰੇ ਬਰਕਾ

ਜੱਟੀ ਦਾ ਰੂਗਰ
ਫਾਇਰ ਕੱਢਦਾ ਸਾਰਿਆ ਰੜਕਾ
ਜੱਟੀ ਦਾ ਰੂਗਰ
ਫਾਇਰ ਕੱਢਦਾ ਸਾਰਿਆ ਰੜਕਾ

ਐ ਹੇ ਕਿੰਨਾ ਸੋਹਣਾ ਲੱਗੇ ਰੌਬ ਓਦੀ ਅੱਖ ਚ
ਚੱਲੇ ਹਵਾ ਤੋਂ ਖਿਲਾਫ ਆਸਮਾਨ ਓਦੇ ਪੱਖ ਚ
ਐ ਹੇ ਕਿੰਨਾ ਸੋਹਣਾ ਲੱਗੇ ਰੌਬ ਓਦੀ ਅੱਖ ਚ
ਚੱਲੇ ਹਵਾ ਤੋਂ ਖਿਲਾਫ ਆਸਮਾਨ ਓਦੇ ਪੱਖ ਚ

ਵੱਡੇ ਵੱਡੇ ਖੱਬੇ ਖਾਣਾਂ ਨੂ ਓਹ ਖੰਗਣ ਨੀ ਦਿੰਦੀ
ਦਿਨ ਅੰਤੀਆਂ ਦਾ ਸੌਖਾ ਕੋਈ ਲੰਘਣ ਨੀ ਦਿੰਦੀ

ਕੁੜੀ ਜਿੱਡੇ ਦੇ ਗੇਮ ਵਿਚ ਆਈ ਆ
ਪੈਸਾ ਨੀ ਕਮਾਇਆ ਬੱਲੇ ਬੱਲੇ ਹੀ ਕਮਾਈ ਆ
ਓਹ ਤਾਹੀ ਲਾਲਾ ਲਾਲਾ
ਓਹ ਲਾਲਾ ਲਾਲਾ ਪਈ ਜੱਟੀ ਨੇ ਕਰਾਈ ਆ

Writer – Simiran Kaur Dhadli

LaLa Lala Song Lyrics is a brand new Punjabi song of 2025 by Simiran Kaur Dhadli, it has wonderful music by Desi Trap, with poetic lyrics by Simiran Kaur Dhadli. This song has been released on Simiran Kaur Dhadli YouTube Official Channel.

FAQ....

Who is the singer of the song "LaLa Lala"?

The song "LaLa Lala" is sung by Simiran Kaur Dhadli.

Who has composed the music for "LaLa Lala"?

The music for "LaLa Lala" is composed by Desi Trap.

Who is the lyricist of the song "LaLa Lala"?

The lyrics of "LaLa Lala" are written by Simiran Kaur Dhadli.

Who are the lead cast's featured in the video of "LaLa Lala"?

The lead cast members of "LaLa Lala" are Simiran Kaur Dhadli.

Who has directed the music video of "LaLa Lala"?

The music video of "LaLa Lala" is directed by Honey Virk.