Lying Anyway Song Lyrics - Prem Dhillon, Rupinder Handa 2025
Lyrics
Bol kandeyan de, hikk naal laa laye,
Bahot phulla di vichaari hi nahi.
bacche soorja nu manni baithe aapna,
Neegah deeveyan te maari hi nahi.
Assi sacheyaan naal russde rahe,
te jhoothe nu mana baithe aa.
Ho geya sawera taareyaan nu ginde
te assi Chann hi gawa baithhe aa
Ho geya sawera taareyaan nu ginde
te assi Chann hi gawa baithhe aa
Chaawan vich baitheyan nu parchhaave bhul jaande ne,
Sarr janda bohteyan da pr taave rul jaande ne.
Gallaan hi ne vekhna pyaar toddh wanga ve,
Hun chhadd de aa paune suit goode rangaan de.
Dil tuttann ton maada hunda ki sohneyan,
Hunda pyaar vich tutt jaane chaa.
Chaann je gawa leya ee koi gall nahi
main layi Taareyaan nu tuttano bachaa.
Chaann je gawa leya ee koi gall nahi
main layi Taareyaan nu tuttano bachaa.
Ho geya sawera taareyaan nu ginde
te assi Chann hi gawa baithhe aa
Ho geya sawera taareyaan nu ginde
te assi Chann hi gawa baithhe aa
Saanu sajjan na labbe kitte dil di sarhan chon,
Sukhaa khair diyaan sukhiyan peer morh ke daran chon.
Keenu dass de pyaar assi, keenu wafaa likhde,
Phulla baggiyan de hathhon vekhe phulle assi vikde.
Baith pathraan kol jo vi suneya
aaun Sheeshe nu suna baithhe aa.
Ho geya sawera taareyaan nu ginde
te assi Chann hi gawa baithhe aa
Ho geya sawera taareyaan nu ginde
te assi Chann hi gawa baithhe aa
jinde bahro maar lainde assi andarraan de utte,
Din dass de je hunde calendarraan de utte.
Bas chalda je hunda, lainde badal zaroor,
Leekaan hath diya hundiyaan je hath vich hazoorr.
Inj lagda ve, akh lagge nu
assi nazra lawa baithhe aa.
Ho geya sawera taareyaan nu ginde
te assi Chann hi gawa baithhe aa
Chaann je gawa leya ee koi gall nahi
main layi Taareyaan nu tuttano bachaa.
Ho geya sawera taareyaan nu ginde
te assi Chann hi gawa baithhe aa
Writer – Gill Madhipur
ਬੋਲ ਕੰਡਿਆਂ ਦੇ, ਹਿੱਥ ਨਾਲ ਲਾ ਲਏ,
ਬਹੁਤ ਫੁੱਲਾਂ ਦੀ ਵਿਚਾਰੀ ਹੀ ਨਹੀਂ।
ਬੱਚੇ ਸੂਰਜਾ ਨੂੰ ਮੰਨੀ ਬੈਠੇ ਆਪਣਾ,
ਨੀਗਾਹ ਦੀਵੇਆਂ ਤੇ ਮਾਰੀ ਹੀ ਨਹੀਂ।
ਅਸੀਂ ਸੱਚਿਆਂ ਨਾਲ ਰੁੱਸਦੇ ਰਹੇ,
ਤੇ ਝੂਠੇ ਨੂੰ ਮਣਾ ਬੈਠੇ ਆ।
ਹੋ ਗਿਆ ਸਵੇਰਾ ਤਾਰਿਆਂ ਨੂੰ ਗਿਣਦੇ
ਤੇ ਅਸੀਂ ਚੰਨ ਹੀ ਗਵਾ ਬੈਠੇ ਆ।
ਹੋ ਗਿਆ ਸਵੇਰਾ ਤਾਰਿਆਂ ਨੂੰ ਗਿਣਦੇ
ਤੇ ਅਸੀਂ ਚੰਨ ਹੀ ਗਵਾ ਬੈਠੇ ਆ।
ਛਾਵਾਂ ਵਿੱਚ ਬੈਠਿਆਂ ਨੂੰ ਪਰਛਾਵੇ ਭੁੱਲ ਜਾਂਦੇ ਨੇ,
ਸੜ ਜਾਂਦਾ ਬੋਹਤਿਆਂ ਦਾ ਪਰ ਤਾਵੇ ਰੁੱਲ ਜਾਂਦੇ ਨੇ।
ਗੱਲਾਂ ਹੀ ਨੇ ਵੇਖਣਾ ਪਿਆਰ ਤੋੜ ਵਾਂਗੂ ਵੇ,
ਹੁਣ ਛੱਡ ਦੇ ਆ ਪਾਉਣੇ ਸੂਟ ਗੂਡੇ ਰੰਗਾਂ ਦੇ।
ਦਿਲ ਟੁੱਟਣ ਤੋਂ ਮਾੜਾ ਹੁੰਦਾ ਕੀ ਸੋਹਣਿਆਂ,
ਹੁੰਦਾ ਪਿਆਰ ਵਿੱਚ ਟੁੱਟ ਜਾਣੇ ਚਾਹ।
ਚੰਨ ਜੇ ਗਵਾ ਲਿਆ ਏ ਕੋਈ ਗੱਲ ਨਹੀਂ
ਮੈਂ ਲਈ ਤਾਰਿਆਂ ਨੂੰ ਟੁੱਟਣੋਂ ਬਚਾ।
ਚੰਨ ਜੇ ਗਵਾ ਲਿਆ ਏ ਕੋਈ ਗੱਲ ਨਹੀਂ
ਮੈਂ ਲਈ ਤਾਰਿਆਂ ਨੂੰ ਟੁੱਟਣੋਂ ਬਚਾ।
ਹੋ ਗਿਆ ਸਵੇਰਾ ਤਾਰਿਆਂ ਨੂੰ ਗਿਣਦੇ
ਤੇ ਅਸੀਂ ਚੰਨ ਹੀ ਗਵਾ ਬੈਠੇ ਆ।
ਹੋ ਗਿਆ ਸਵੇਰਾ ਤਾਰਿਆਂ ਨੂੰ ਗਿਣਦੇ
ਤੇ ਅਸੀਂ ਚੰਨ ਹੀ ਗਵਾ ਬੈਠੇ ਆ।
ਸਾਨੂੰ ਸੱਜਣ ਨਾ ਲੱਬੇ ਕਿਤੇ ਦਿਲ ਦੀ ਸਹਰਾਂ ਚੋਂ,
ਸੁੱਕਾ ਖੈਰ ਦੀਆਂ ਸੁੱਖੀਆਂ ਪੀੜ ਮੋੜ ਕੇ ਦਰਾਂ ਚੋਂ।
ਕੀਨੂੰ ਦੱਸਦੇ ਪਿਆਰ ਅਸੀਂ, ਕੀਨੂੰ ਵਫ਼ਾ ਲਿਖਦੇ,
ਫੁੱਲਾਂ ਬੱਗੀਆਂ ਦੇ ਹੱਥੋਂ ਦੇਖੇ ਫੁੱਲ ਅਸੀਂ ਵਿਕਦੇ।
ਬੈਠ ਪੱਥਰਾਂ ਕੋਲ ਜੋ ਵੀ ਸੁਣਿਆ
ਆਉਣ ਸੀਸੇ ਨੂੰ ਸੁਣਾ ਬੈਠੇ ਆ।
ਹੋ ਗਿਆ ਸਵੇਰਾ ਤਾਰਿਆਂ ਨੂੰ ਗਿਣਦੇ
ਤੇ ਅਸੀਂ ਚੰਨ ਹੀ ਗਵਾ ਬੈਠੇ ਆ।
ਹੋ ਗਿਆ ਸਵੇਰਾ ਤਾਰਿਆਂ ਨੂੰ ਗਿਣਦੇ
ਤੇ ਅਸੀਂ ਚੰਨ ਹੀ ਗਵਾ ਬੈਠੇ ਆ।
ਜਿੰਦੇ ਬਾਹਰੋਂ ਮਾਰ ਲੈਂਦੇ ਅਸੀਂ ਅੰਦਰਾਂ ਦੇ ਉੱਤੇ,
ਦਿਨ ਦੱਸਦੇ ਜੇ ਹੁੰਦੇ ਕੈਲੰਡਰਾਂ ਦੇ ਉੱਤੇ।
ਬੱਸ ਚੱਲਦਾ ਜੇ ਹੁੰਦਾ, ਲੈਂਦੇ ਬਦਲ ਜਰੂਰ,
ਲੀਕਾਂ ਹੱਥ ਦੀਆਂ ਹੁੰਦੀਆਂ ਜੇ ਹੱਥ ਵਿੱਚ ਹਜੂਰ।
ਇੰਜ ਲੱਗਦਾ ਵੇ, ਅੱਖ ਲੱਗੇ ਨੂੰ
ਅਸੀਂ ਨਜ਼ਰਾਂ ਲਾ ਬੈਠੇ ਆ।
ਹੋ ਗਿਆ ਸਵੇਰਾ ਤਾਰਿਆਂ ਨੂੰ ਗਿਣਦੇ
ਤੇ ਅਸੀਂ ਚੰਨ ਹੀ ਗਵਾ ਬੈਠੇ ਆ।
ਚੰਨ ਜੇ ਗਵਾ ਲਿਆ ਏ ਕੋਈ ਗੱਲ ਨਹੀਂ
ਮੈਂ ਲਈ ਤਾਰਿਆਂ ਨੂੰ ਟੁੱਟਣੋਂ ਬਚਾ।
ਹੋ ਗਿਆ ਸਵੇਰਾ ਤਾਰਿਆਂ ਨੂੰ ਗਿਣਦੇ
ਤੇ ਅਸੀਂ ਚੰਨ ਹੀ ਗਵਾ ਬੈਠੇ ਆ।
Writer – Gill Madhipur
Check Out It’s Official Video On the YouTube Channel
🔽
Song Credit
| Song | Lying Anyway |
| Artist | Prem Dhillon, Rupinder Handa |
| Music | Sarban |
| Lyricist | Gill Madhipur |
| Cast | Prem Dhillon, Jaskaran Grewal |
| Lable | Prem Dhillon |
Recent Song's
Lying Anyway Song Lyrics is a brand new Punjabi song of 2025 by Prem Dhillon, Rupinder Handa, it has wonderful music by Sarban, with poetic lyrics by Gill Madhipur. This song has been released on Prem Dhillon YouTube Official Channel.