Mainu Lagda Song Lyrics – Armaan Gill & Arnaaz Gill 2025
Lyrics
Tere Naal Jehdi Pehli Mulaakat Si
Halki Jihi Tere Muh Te Muskaan Si
Tainu Vekh Hoya Dil Vi Betaab Si
Tera Mera Milna Ta Ik Itafaq Si
Akkhaan Raahi Kinniyan Hi Gallan Ni Tu Keh Gayi
Teri Tasveer Mere Zehen Ch Reh Gayi
Lagga Jive Rukk Gia Samaan Peer Vich
Reha Tainu Hi Main Vekhda
Ni Jihnu Labbda Firda Si Main
Kad-Da Sari Hi Duniya Ch
Mainu Lagda Oh Kudi Tu Hi Aa, Tu Hi Aa
Jehdi Aksar Aundi Jaandi Rehndi Si
Meriyaan Khyaalaan Ch
Mainu Lagda Oh Kudi
Tu Hi Aa, Tu Hi Aa
Dil Saada Ni Mukadraan Di Gall Si
Har Modh Zindagi Da Tere Vall Si
Ni Tu Mera Kude Sabraan Da Phal Si
Rabb Ehi Chaunda Si, Tahi Aaye Aa Eh Pal Si
Tainu Dek Zindagi Ch Rang Aa Geya Ni
Gawache Jihnu Jine Da Vi Dhang Aa Geya Ni
Sun Bas Mainu Meri Dhadkan
Ho Gayi Chup Eh Duniya
Ni Jihnu Labbda Firda Si Main
Kad-Da Sari Hi Duniya Ch
Mainu Lagda Oh Kudi Tu Hi Aa, Tu Hi Aa
Jehdi Aksar Aundi Jaandi Rehndi Si
Meriyaan Khyaalaan Ch
Mainu Lagda Oh Kudi Tu Hi Aa, Tu Hi Aa
Lagge Mainu Tu Bani Mere Lyi
Sochaan Teriyaan Hi Main Sochi Jawan
Raava Vekhda Main Teri Tasveer
Kiwen Tere Ton Dhyaan Hatawan
Ni Fer Kado Milange Ni Sohniye Dubara
Ban Gayiaan Khushiyan Da Mera Tu Sahara
Tainu Hi Main Chaahuna Hun Kade Nahi Gawauna
Kude Ban Gia Sabh Kujh Tu Mera
Ni Jihnu Labbda Firda Si Main
Kad-Da Sari Hi Duniya Ch
Mainu Lagda Oh Kudi Tu Hi Aa, Tu Hi Aa
Jehdi Aksar Aundi Jaandi Rehndi Si
Meriyaan Khyaalaan Ch
Mainu Lagda Oh Kudi Hi Tu Hi Aa, Tu Hi Aa
Writer – Armaan Gill & Arnaaz Gill
ਤੇਰੇ ਨਾਲ ਜਿਹੜੀ ਪਹਿਲੀ ਮੁਲਾਕਾਤ ਸੀ
ਹਲਕੀ ਜਿਹੀ ਤੇਰੇ ਮੂੰਹ ਤੇ ਮੁਸਕਾਨ ਸੀ
ਤੈਨੂੰ ਵੇਖ ਹੋਇਆ ਦਿਲ ਵੀ ਬੇਤਾਬ ਸੀ
ਤੇਰਾ ਮੇਰਾ ਮਿਲਣਾ ਤਾ ਇਕ ਇਤਫ਼ਾਕ ਸੀ
ਅੱਖਾਂ ਰਾਹੀਂ ਕਿੰਨੀਆਂ ਹੀ ਗੱਲਾਂ ਨੀਂ ਤੂੰ ਕਹਿ ਗਈ
ਤੇਰੀ ਤਸਵੀਰ ਮੇਰੇ ਜਿਹਨ ਚ ਰਹਿ ਗਈ
ਲੱਗਾ ਜਿਵੇਂ ਰੁੱਕ ਗਿਆ ਸਮਾਂ ਪੀਰ ਵਿਚ
ਰਿਹਾ ਤੈਨੂੰ ਹੀ ਮੈਂ ਵੇਖਦਾ
ਨੀ ਜਿਹਨੂੰ ਲੱਭਦਾ ਫਿਰਦਾ ਸੀ ਮੈਂ
ਕੱਢਦਾ ਸਾਰੀ ਹੀ ਦੁਨਿਆ ਚ
ਮੈਨੂੰ ਲੱਗਦਾ ਓਹ ਕੁੜੀ ਤੂੰ ਹੀ ਆ, ਤੂੰ ਹੀ ਆ
ਜਿਹੜੀ ਅਕਸਰ ਆਉਂਦੀ ਜਾਂਦੀ ਰਹਿੰਦੀ ਸੀ
ਮੇਰੀਆਂ ਖਿਆਲਾਂ ਚ
ਮੈਨੂੰ ਲੱਗਦਾ ਓਹ ਕੁੜੀ
ਤੂੰ ਹੀ ਆ, ਤੂੰ ਹੀ ਆ
ਦਿਲ ਸਾਡਾ ਨੀਂ ਮੁਕਦਰਾਂ ਦੀ ਗੱਲ ਸੀ
ਹਰ ਮੋੜ ਜ਼ਿੰਦਗੀ ਦਾ ਤੇਰੇ ਵੱਲ ਸੀ
ਨੀ ਤੂੰ ਮੇਰਾ ਕੁੜੇ ਸਬ੍ਰਾਂ ਦਾ ਫਲ ਸੀ
ਰੱਬ ਏਹੀ ਚਾਹੁੰਦਾ ਸੀ, ਤਾਹੀਂ ਆਏ ਆ ਏਹ ਪਲ ਸੀ
ਤੈਨੂੰ ਦੇਖ ਜ਼ਿੰਦਗੀ ਚ ਰੰਗ ਆ ਗਿਆ ਨੀ
ਗੁਆਚੇ ਜਿਹਨੂੰ ਜਿਉਣ ਦਾ ਵੀ ਢੰਗ ਆ ਗਿਆ ਨੀ
ਸੁਣ ਬਸ ਮੈਨੂੰ ਮੇਰੀ ਧੜਕਣ
ਹੋ ਗਈ ਚੁੱਪ ਇਹ ਦੁਨਿਆ
ਨੀ ਜਿਹਨੂੰ ਲੱਭਦਾ ਫਿਰਦਾ ਸੀ ਮੈਂ
ਕੱਢਦਾ ਸਾਰੀ ਹੀ ਦੁਨਿਆ ਚ
ਮੈਨੂੰ ਲੱਗਦਾ ਓਹ ਕੁੜੀ ਤੂੰ ਹੀ ਆ, ਤੂੰ ਹੀ ਆ
ਜਿਹੜੀ ਅਕਸਰ ਆਉਂਦੀ ਜਾਂਦੀ ਰਹਿੰਦੀ ਸੀ
ਮੇਰੀਆਂ ਖਿਆਲਾਂ ਚ
ਮੈਨੂੰ ਲੱਗਦਾ ਓਹ ਕੁੜੀ ਤੂੰ ਹੀ ਆ, ਤੂੰ ਹੀ ਆ
ਲੱਗੇ ਮੈਨੂੰ ਤੂੰ ਬਣੀ ਮੇਰੇ ਲਈ
ਸੋਚਾਂ ਤੇਰੀਆਂ ਹੀ ਮੈਂ ਸੋਚੀ ਜਾਵਾਂ
ਰਾਵਾਂ ਵੇਖਦਾ ਮੈਂ ਤੇਰੀ ਤਸਵੀਰ
ਕਿਵੇਂ ਤੇਰੇ ਤੋਂ ਧਿਆਨ ਹਟਾਵਾਂ
ਨੀ ਫਿਰ ਕਦੋਂ ਮਿਲਾਂਗੇ ਨੀ ਸੋਹਣੀਏ ਦੁਬਾਰਾ
ਬਣ ਗਈਆਂ ਖੁਸ਼ੀਆਂ ਦਾ ਮੇਰਾ ਤੂੰ ਸਹਾਰਾ
ਤੈਨੂੰ ਹੀ ਮੈਂ ਚਾਹੁਣਾ ਹੁਣ ਕਦੇ ਨਹੀਂ ਗਵਾਉਣਾ
ਕੁੜੇ ਬਣ ਗਿਆ ਸਭ ਕੁਝ ਤੂੰ ਮੇਰਾ
ਨੀ ਜਿਹਨੂੰ ਲੱਭਦਾ ਫਿਰਦਾ ਸੀ ਮੈਂ
ਕੱਢਦਾ ਸਾਰੀ ਹੀ ਦੁਨਿਆ ਚ
ਮੈਨੂੰ ਲੱਗਦਾ ਓਹ ਕੁੜੀ ਤੂੰ ਹੀ ਆ, ਤੂੰ ਹੀ ਆ
ਜਿਹੜੀ ਅਕਸਰ ਆਉਂਦੀ ਜਾਂਦੀ ਰਹਿੰਦੀ ਸੀ
ਮੇਰੀਆਂ ਖਿਆਲਾਂ ਚ
ਮੈਨੂੰ ਲੱਗਦਾ ਓਹ ਕੁੜੀ ਹੀ ਤੂੰ ਹੀ ਆ, ਤੂੰ ਹੀ ਆ
Writer – Armaan Gill & Arnaaz Gill
Check Out It’s Official Video On the YouTube Channel
🔽
Song Credit
| Song | Mainu Lagda |
| Artist | Armaan Gill & Arnaaz Gill |
| Music | Armaan Gill & Arnaaz Gill |
| Lyricist | Armaan Gill & Arnaaz Gill |
| Cast | Armaan Gill & Arnaaz Gill , Jyoti Jandhu and Tia Karia |
| Lable | Chronicle Records |
Recent Song's
Mainu Lagda Song Lyrics is a brand new Punjabi song of 2025 by Armaan Gill & Arnaaz Gill, it has wonderful music by Armaan Gill & Arnaaz Gill, with poetic lyrics by Armaan Gill & Arnaaz Gill. This song has been released on Chronicle RecordsYouTube Official Channel.