Moment Song Lyrics – Sahil Cheema 2025
Lyrics
Mera ikko aa sawal balliye
Tera ki aa haal chaal balliye
Dass duniya ae kehre kamm di
Je tu ni mere naal balliye
Mera ikko aa sawal balliye
Tera ki aa haal chaal balliye
Dass duniya ae kehre kamm di
Je tu ni mere naal balliye
naina vich ni surma jah laake
kanna vich waaliyan paake
firdi ae vaala nu rangan ke
husn tera janda mehka ke
danda vich chunni nu chabhdi
jad vi labba tu hi ae labdi
lagda ae jo bheji ae rabb di
tere te hai nigah ae ni sb di
jehra vairiyan de vehem chakda
tainu khad ke banere takda
kade teinu vi ni bhul sakd a
na tera reshmi rumal balliye
Mera ikko aa sawal balliye
Tera ki aa haal chaal balliye
Dass duniya ae kehre kamm di
Je tu ni mere naal balliye
kade passa ni tere ton yaar vatt da
tu karan dil te vajji satt da
suneyare ton banaya teri vini vich paya
teinu kangan le aaya putt jatt da
Appa mile ni hoye aa kinne din ni
maare ankhan naal nishane sin sin ni
jehra roab aa vadhaunda teri ada nu chadhaunda
teinu nazro bachaunda tera til ni
Dass de raaz ki gore rang da
tere ton salah chann mangda
tere ch nasha ae jo bhang da
chadhdda jad vi kolo main langhda
mitra de tere naal mele
tere layi barah mihne velel
turdi ae kitthe tu ta mele
baithi jad tu zulfan naal khele
munda firta tere te mareya
hath hath te tere main dhareya
kinna nakhra tere ch bhareya
teri dasdi aa chaal balliye
Mera ikko aa sawal balliye
Tera ki aa haal chaal balliye
Dass duniya ae kehre kamm di
Je tu ni mere naal balliye
Mera ikko aa sawal balliye
Tera ki aa haal chaal balliye
Dass duniya ae kehre kamm di
Je tu ni mere naal balliye
Writer – Sahil Cheema
ਮੇਰਾ ਇਕੋ ਆ ਸਵਾਲ ਬੱਲੀਏ,
ਤੇਰਾ ਕੀ ਆ ਹਾਲ ਚਾਲ ਬੱਲੀਏ,
ਦੱਸ ਦੁਨੀਆ ਏ ਕਿਹੜੇ ਕੰਮ ਦੀ,
ਜੇ ਤੂੰ ਨੀ ਮੇਰੇ ਨਾਲ ਬੱਲੀਏ।
ਮੇਰਾ ਇਕੋ ਆ ਸਵਾਲ ਬੱਲੀਏ,
ਤੇਰਾ ਕੀ ਆ ਹਾਲ ਚਾਲ ਬੱਲੀਏ,
ਦੱਸ ਦੁਨੀਆ ਏ ਕਿਹੜੇ ਕੰਮ ਦੀ,
ਜੇ ਤੂੰ ਨੀ ਮੇਰੇ ਨਾਲ ਬੱਲੀਏ।
ਨੈਣਾ ਵਿਚ ਨੀ ਸੁਰਮਾ ਜਿਹਾ ਲਾ ਕੇ,
ਕੰਨਾਂ ਵਿਚ ਵਾਲੀਆਂ ਪਾ ਕੇ,
ਫਿਰਦੀ ਏ ਵਾਲਾ ਨੂ ਰੰਗਾਂ ਕੇ,
ਹੁਸਨ ਤੇਰਾ ਜਾਂਦਾ ਮਹਿਕਾ ਕੇ।
ਦੰਦਾ ਵਿਚ ਚੁੰਨੀ ਨੂ ਚੱਭਦੀ,
ਜਦ ਵੀ ਲੱਭਾ ਤੂੰ ਹੀ ਏ ਲੱਭਦੀ,
ਲੱਗਦਾ ਏ ਜੋ ਭੇਜੀ ਏ ਰੱਬ ਦੀ,
ਤੇਰੇ ਤੇ ਹੈ ਨਿਗਾਹ ਏ ਨੀ ਸਭ ਦੀ।
ਜਿਹੜਾ ਵੈਰੀਆਂ ਦੇ ਵਹਿਮ ਚੱਕਦਾ,
ਤੈਨੂੰ ਖੜ ਕੇ ਬਨੇਰੇ ਤੱਕਦਾ,
ਕਦੇ ਤੈਨੂੰ ਵੀ ਨੀ ਭੁੱਲ ਸਕਦਾ,
ਨਾ ਤੇਰਾ ਰੇਸ਼ਮੀ ਰੁਮਾਲ ਬੱਲੀਏ।
ਮੇਰਾ ਇਕੋ ਆ ਸਵਾਲ ਬੱਲੀਏ,
ਤੇਰਾ ਕੀ ਆ ਹਾਲ ਚਾਲ ਬੱਲੀਏ,
ਦੱਸ ਦੁਨੀਆ ਏ ਕਿਹੜੇ ਕੰਮ ਦੀ,
ਜੇ ਤੂੰ ਨੀ ਮੇਰੇ ਨਾਲ ਬੱਲੀਏ।
ਕਦੇ ਪਾਸਾ ਨੀ ਤੇਰੇ ਤੋ ਯਾਰ ਵੱਟਦਾ,
ਤੂੰ ਕਰਾਂ ਦਿਲ ਤੇ ਵੱਜੀ ਸੱਟ ਦਾ,
ਸੁਨਿਆਰੇ ਤੋ ਬਣਾਇਆ ਤੇਰੀ ਵੀਂਹ ਵਿਚ ਪਾਇਆ,
ਤੈਨੂੰ ਕੰਗਣ ਲੈ ਆਇਆ ਪੁੱਤ ਜੱਟ ਦਾ।
ਅੱਪਾ ਮਿਲੇ ਨੀ ਹੋਏ ਆ ਕਿੰਨੇ ਦਿਨ ਨੀ,
ਮਾਰੇ ਅੱਖਾਂ ਨਾਲ ਨਿਸ਼ਾਨੇ ਸਿਨ ਸਿਨ ਨੀ,
ਜਿਹੜਾ ਰੌਬ ਆ ਵਧਾਉਂਦਾ ਤੇਰੀ ਅਦਾ ਨੂ ਚੜ੍ਹਾਉਂਦਾ,
ਤੈਨੂੰ ਨਜ਼ਰੋ ਬਚਾਉਂਦਾ ਤੇਰਾ ਤਿਲ ਨੀ।
ਦੱਸ ਦੇ ਰਾਜ ਕੀ ਗੋਰੇ ਰੰਗ ਦਾ,
ਤੇਰੇ ਤੋ ਸਲਾਹ ਚੰਨ ਮੰਗਦਾ,
ਤੇਰੇ ਚ ਨਸ਼ਾ ਏ ਜੋ ਭਾਂਗ ਦਾ,
ਚੜ੍ਹਦਾ ਜਦ ਵੀ ਕੋਲੋ ਮੈਂ ਲੰਘਦਾ।
ਮਿੱਤਰਾਂ ਦੇ ਤੇਰੇ ਨਾਲ ਮੇਲੇ,
ਤੇਰੇ ਲਈ ਬਾਰਾਂ ਮਹੀਨੇ ਵੇਲੇ,
ਤੁਰਦੀ ਏ ਕਿੱਥੇ ਤੂੰ ਤਾ ਮੇਲੇ,
ਬੈਠੀ ਜਦ ਤੂੰ ਜੁਲਫ਼ਾਂ ਨਾਲ ਖੇਲੇ।
ਮੁੰਡਾ ਫਿਰਦਾ ਤੇਰੇ ਤੇ ਮਰਿਆ,
ਹੱਥ ਹੱਥ ਤੇ ਤੇਰੇ ਮੈਂ ਧਰਿਆ,
ਕਿੰਨਾ ਨਖਰਾ ਤੇਰੇ ਚ ਭਰਿਆ,
ਤੇਰੀ ਦੱਸਦੀ ਆ ਚਾਲ ਬੱਲੀਏ।
ਮੇਰਾ ਇਕੋ ਆ ਸਵਾਲ ਬੱਲੀਏ,
ਤੇਰਾ ਕੀ ਆ ਹਾਲ ਚਾਲ ਬੱਲੀਏ,
ਦੱਸ ਦੁਨੀਆ ਏ ਕਿਹੜੇ ਕੰਮ ਦੀ,
ਜੇ ਤੂੰ ਨੀ ਮੇਰੇ ਨਾਲ ਬੱਲੀਏ।
ਮੇਰਾ ਇਕੋ ਆ ਸਵਾਲ ਬੱਲੀਏ,
ਤੇਰਾ ਕੀ ਆ ਹਾਲ ਚਾਲ ਬੱਲੀਏ,
ਦੱਸ ਦੁਨੀਆ ਏ ਕਿਹੜੇ ਕੰਮ ਦੀ,
ਜੇ ਤੂੰ ਨੀ ਮੇਰੇ ਨਾਲ ਬੱਲੀਏ।
Writer – Sahil Cheema
Check Out It’s Official Video On the YouTube Channel
🔽
Song Credit
| Song | Moment |
| Artist | Sahil Cheema |
| Music | Prodbywizrd |
| Lyricist | Sahil Cheema |
| Cast | Sahil Cheema & Ariana |
| Lable | Sahil Cheema |
Recent Song's
Moment Song Lyrics is a brand new Punjabi song of 2025 by Sahil Cheema, it has wonderful music by Prodbywizrd, with poetic lyrics by Sahil Cheema. This song has been released on Sahil Cheema YouTube Official Channel.