
Pyar Ni Sarya Song Lyrics – Simiran Kaur Dhadli 2025
Lyrics
Raje-aan wangu sadde dil vich rehnda si arheyaaa
Suneya gairan ne ta tera te aitbaar hi kareyaa nahi
Chettey vi ni sannu Chette vi ni sannu
Tere tonh ki kujh vaar ditta
Par sajna saddi vaari
Tere tonh pyaar vi sareyaa nahi
Chettey vi nai sannu
Sir da taaz si sadde
Ajj ve thalle behna ae
Ji ji si akhvonda
Ajj khud ji ji kehna ae
Hun chupp karke tu sun lae
Chupp Chupp karke tu lainda ve
Kaude lafzaan nu
Sada ta ve bol kde tu ik vi jareya ni
Chettey vi ni sannu Chette vi ni sannu
Tere tonh ki kujh vaar ditta
Par sajna saddi vaari
Tere tonh pyaar vi sareyaa nahi
Chettey vi nai sannu
Ve paa na hoyi-aan qadraan
Taitho sache pyaar diaan
Tu ki jane ve pyaran nu
Ae gallan paar diyan
Phoollan warge dil te Phoollan warge dil te
Soola khhobban vele ve
Bohra vi haaye sajna ve tu
Rabb tonh dareyaa nahi
Chettey vi ni sannu Chette vi ni sannu
Tere tonh ki kujh vaar ditta
Par sajna saddi vaari
Tere tonh pyaar vi sareyaa nahi
Chettey vi nai sannu
Ajj chettey simiran aundi ae
Ajj chettey simiran aundi ae
Jadd pyaar tohl da eh
Appe boohe band jo kittey aap kholda ae
Kithe dene devenga tu haaye jalma ve
Tu vi jaane sade wangu
Tere toh koi vi mareya nahi
Chettey vi ni sannu Chette vi ni sannu
Tere tonh ki kujh vaar ditta
Par sajna saddi vaari
Tere tonh pyaar vi sareyaa nahi
Chettey vi nai sannu
Writer – Simiran Kaur Dhadli
ਰਾਜਿਆਂ ਵਾਂਗੂ ਸਾਡੇ ਦਿਲ ਵਿਚ ਰਹਿੰਦਾ ਸੀ ਅੜਿਆ
ਸੁਣਿਆ ਗੈਰਾਂ ਨੇ ਤਾਂ ਤੇਰਾ ਤੇ ਐਤਬਾਰ ਹੀ ਕਰਿਆ ਨਹੀਂ
ਛੇਤੇ ਵੀ ਨਹੀਂ ਸਾਨੂੰ, ਛੇਤੇ ਵੀ ਨਹੀਂ ਸਾਨੂੰ
ਤੇਰੇ ਤੋਂ ਕੀ ਕੁਝ ਵਾਰ ਦਿਤਾ
ਪਰ ਸੱਜਣਾ ਸਾਡੀ ਵਾਰੀ
ਤੇਰੇ ਤੋਂ ਪਿਆਰ ਵੀ ਸਾਰਿਆ ਨਹੀਂ
ਛੇਤੇ ਵੀ ਨਹੀਂ ਸਾਨੂੰ
ਸਿਰ ਦਾ ਤਾਜ ਸੀ ਸਾਡੇ
ਅੱਜ ਵੀ ਥੱਲੇ ਬੈਠਣਾ ਏ
ਜੀ ਜੀ ਸੀ ਅਖਵੋਂਦਾ
ਅੱਜ ਖੁਦ ਜੀ ਜੀ ਕਹਿਣਾ ਏ
ਹੁਣ ਚੁੱਪ ਕਰਕੇ ਤੂੰ ਸੁਣ ਲੈ
ਚੁੱਪ ਚੁੱਪ ਕਰਕੇ ਤੂੰ ਲੈਂਦਾ ਵੇ
ਕੌੜੇ ਲਫ਼ਜ਼ਾਂ ਨੂੰ
ਸਾਡਾ ਤਾਂ ਵੇ ਬੋਲ ਕਦੇ ਤੂੰ ਇਕ ਵੀ ਜੜਿਆ ਨਹੀਂ
ਛੇਤੇ ਵੀ ਨਹੀਂ ਸਾਨੂੰ, ਛੇਤੇ ਵੀ ਨਹੀਂ ਸਾਨੂੰ
ਤੇਰੇ ਤੋਂ ਕੀ ਕੁਝ ਵਾਰ ਦਿਤਾ
ਪਰ ਸੱਜਣਾ ਸਾਡੀ ਵਾਰੀ
ਤੇਰੇ ਤੋਂ ਪਿਆਰ ਵੀ ਸਾਰਿਆ ਨਹੀਂ
ਛੇਤੇ ਵੀ ਨਹੀਂ ਸਾਨੂੰ
ਵੇ ਪਾ ਨਾ ਹੋਈਆਂ ਕਦਰਾਂ
ਤੇਥੋਂ ਸੱਚੇ ਪਿਆਰ ਦੀਆਂ
ਤੂੰ ਕੀ ਜਾਣੇ ਵੇ ਪਿਆਰਾਂ ਨੂੰ
ਏ ਗੱਲਾਂ ਪਾਰ ਦੀਆਂ
ਫੁੱਲਾਂ ਵਾਂਗੂ ਦਿਲ ਤੇ, ਫੁੱਲਾਂ ਵਾਂਗੂ ਦਿਲ ਤੇ
ਸੂਲਾਂ ਖੁੱਬਣ ਵੇਲੇ ਵੇ
ਬੋਹੜਾ ਵੀ ਹਾਏ ਸੱਜਣਾ ਵੇ ਤੂੰ
ਰੱਬ ਤੋਂ ਡਰਿਆ ਨਹੀਂ
ਛੇਤੇ ਵੀ ਨਹੀਂ ਸਾਨੂੰ, ਛੇਤੇ ਵੀ ਨਹੀਂ ਸਾਨੂੰ
ਤੇਰੇ ਤੋਂ ਕੀ ਕੁਝ ਵਾਰ ਦਿਤਾ
ਪਰ ਸੱਜਣਾ ਸਾਡੀ ਵਾਰੀ
ਤੇਰੇ ਤੋਂ ਪਿਆਰ ਵੀ ਸਾਰਿਆ ਨਹੀਂ
ਛੇਤੇ ਵੀ ਨਹੀਂ ਸਾਨੂੰ
ਅੱਜ ਛੇਤੇ ਸਿਮਰਨ ਆਉਂਦੀ ਏ
ਅੱਜ ਛੇਤੇ ਸਿਮਰਨ ਆਉਂਦੀ ਏ
ਜਦ ਪਿਆਰ ਟੋਲਦਾ ਏ
ਆਪੇ ਬੂਹੇ ਬੰਦ ਜੋ ਕਿੱਥੇ ਆਪ ਖੋਲਦਾ ਏ
ਕਿੱਥੇ ਦੇਣੇ ਦੇਵੈਂਗਾ ਤੂੰ ਹਾਏ ਜ਼ਲਮਾ ਵੇ
ਤੂੰ ਵੀ ਜਾਣੇ ਸਾਡੇ ਵਾਂਗੂ
ਤੇਰੇ ਤੋਂ ਕੋਈ ਵੀ ਮਰਿਆ ਨਹੀਂ
ਛੇਤੇ ਵੀ ਨਹੀਂ ਸਾਨੂੰ, ਛੇਤੇ ਵੀ ਨਹੀਂ ਸਾਨੂੰ
ਤੇਰੇ ਤੋਂ ਕੀ ਕੁਝ ਵਾਰ ਦਿਤਾ
ਪਰ ਸੱਜਣਾ ਸਾਡੀ ਵਾਰੀ
ਤੇਰੇ ਤੋਂ ਪਿਆਰ ਵੀ ਸਾਰਿਆ ਨਹੀਂ
ਛੇਤੇ ਵੀ ਨਹੀਂ ਸਾਨੂੰ
Writer – Simiran Kaur Dhadli
Check Out It’s Official Video On the YouTube Channel
🔽
Song Credit
Song | Pyar Ni Sarya |
Artist | Simiran Kaur Dhadli |
Music | Desi Trap |
Lyricist | Simiran Kaur Dhadli |
Cast | Simiran Kaur Dhadli |
Lable | Simiran Kaur Dhadli |
Recent Song's
Pyar Ni Sarya Song Lyrics is a brand new Punjabi song of 2025 by Simiran Kaur Dhadli, it has wonderful music by Desi Trap, with poetic lyrics by Simiran Kaur Dhadli. This song has been released on Simiran Kaur Dhadli YouTube Official Channel.