Lyrictails.in

Two Reasons Song Lyrics - Amber 2025
Two Reasons Song Lyrics - Amber 2025

Two Reasons Song Lyrics – Amber 2025

Lyrics

Nakhre Aa Pati’e Ni Nakhre Dikhave
Rakh Lai Ni Mitran Nu Julfan Di Shaave
Akhhaan Ji’an Chadiyaan Ne Ohda Hi Suroor Ae
Nii Aajkal Mainu Jeddi Akhhaan Chon Piyaave

Khayaal Tere, Hayee Naal Tere
Mainu Bahuth Satonde Ne

Ikk Tera Kangna Tey
Dooja Tera Sangna Ni
Ni Dovein Maar Makaunde Ne

Mainu Ikk Tera Kangna Te
Dooja Tera Sangna Ni
Ni Dovein Maar Makaunde Ne

Mainu Ikk Tera Kangna Te
Dooja Tera Sangna Ni
Ni Dovein Maar Makaunde Ne

Mainu Ikk Tera Kangna Te
Dooja Tera Sangna Ni
Ni Dovein Maar Makaunde Ne

Chadrhdiyae Zulfe Di Lohr Bani Baithi Ae
Saade Tu Dil Di Haaye Chor Bani Baithi Ae
Sanu Taan Hi Jachdi Ni Hor Koi Naar Billo
Tu Kudey Cheej Kujh Hor Bani Baithi Ae

Kujh Kehn Tere Haye Nain Tere
Ambar Tonh Geet Likhaaude Ne

Haaye Ikk Tera Kangna Te
Dooja Tera Sangna Ni
Ni Dovein Maar Makaunde Ne

Mainu Ikk Tera Kangna Te
Dooja Tera Sangna Ni
Ni Dovein Maar Makaunde Ne

Mainu Ikk Tera Kangna Te
Dooja Tera Sangna Ni
Ni Dovein Maar Makaunde Ne

Chitteyaan Dandaan Da Tera Hansa Maar Dinda Ae
Saanu Bas Ikko Tera Chah Ka Maar Denda Hai
Billiyan Akhhaan Ch Jeda Surma Tu Paa’i Phire
Kinne Aan Dilan Te Roz Daaka Maar Denda Hai

Tu Takdi Nai Akh Chakdi Nai
Raahan Ch Roj Khalonde Ne

Ikk Tera Kangna Te
Dooja Tera Sangna Ni
Ni Dovein Maar Makaunde Ne

Mainu Ikk Tera Kangna Te
Dooja Tera Sangna Ni
Ni Dovein Maar Makaunde Ne

Mainu Ikk Tera Kangna Te
Dooja Tera Sangna Ni
Ni Dovein Maar Makaunde Ne

Writer – Amber

ਨਖਰੇ ਆਂ ਪੱਟੀਏ ਨੀ ਨਖਰੇ ਦਿਖਾਵੇ
ਰੱਖ ਲੈ ਨੀ ਮਿੱਤਰਾਂ ਨੂੰ ਜੁਲਫ਼ਾਂ ਦੀ ਛਾਂਵੇ
ਅੱਖਾਂ ਜਿਹਾਂ ਚੜੀਆਂ ਨੇ ਓਹਦਾ ਹੀ ਸਰੂਰ ਐ
ਨੀ ਅੱਜਕੱਲ੍ਹ ਮੈਨੂੰ ਜੇਹੜੀ ਅੱਖਾਂ ਚੋਂ ਪਿਆਵੇ

ਖ਼ਿਆਲ ਤੇਰੇ, ਹਾਏ ਨਾਲ ਤੇਰੇ
ਮੈਨੂੰ ਬਹੁਤ ਸਤੋਂਦੇ ਨੇ

ਇੱਕ ਤੇਰਾ ਕੰਗਣਾ ਤੇ
ਦੂਜਾ ਤੇਰਾ ਸੰਗਣਾ ਨੀ
ਨੀ ਦੋਵੇਂ ਮਾਰ ਮਕਾਉਂਦੇ ਨੇ

ਮੈਨੂੰ ਇੱਕ ਤੇਰਾ ਕੰਗਣਾ ਤੇ
ਦੂਜਾ ਤੇਰਾ ਸੰਗਣਾ ਨੀ
ਨੀ ਦੋਵੇਂ ਮਾਰ ਮਕਾਉਂਦੇ ਨੇ

ਮੈਨੂੰ ਇੱਕ ਤੇਰਾ ਕੰਗਣਾ ਤੇ
ਦੂਜਾ ਤੇਰਾ ਸੰਗਣਾ ਨੀ
ਨੀ ਦੋਵੇਂ ਮਾਰ ਮਕਾਉਂਦੇ ਨੇ

ਮੈਨੂੰ ਇੱਕ ਤੇਰਾ ਕੰਗਣਾ ਤੇ
ਦੂਜਾ ਤੇਰਾ ਸੰਗਣਾ ਨੀ
ਨੀ ਦੋਵੇਂ ਮਾਰ ਮਕਾਉਂਦੇ ਨੇ

ਚੜ੍ਹਦੀਆਂ ਜੁਲਫ਼ੇ ਦੀ ਲਹਿਰ ਬਣੀ ਬੈਠੀ ਏ
ਸਾਡੇ ਤੂੰ ਦਿਲ ਦੀ ਹਾਏ ਚੋਰ ਬਣੀ ਬੈਠੀ ਏ
ਸਾਨੂੰ ਤਾਂ ਹੀ ਜਚਦੀ ਨੀ ਹੋਰ ਕੋਈ ਨਾਰ ਬਿਲੋ
ਤੂੰ ਕੁੜੀਏ ਚੀਜ਼ ਕੁਝ ਹੋਰ ਬਣੀ ਬੈਠੀ ਏ

ਕੁਝ ਕਹਿਣ ਤੇਰੇ, ਹਾਏ ਨੈਨ ਤੇਰੇ
ਅੰਬਰ ਤੋ ਗੀਤ ਲਿਖਾਉਂਦੇ ਨੇ

ਹਾਏ ਇੱਕ ਤੇਰਾ ਕੰਗਣਾ ਤੇ
ਦੂਜਾ ਤੇਰਾ ਸੰਗਣਾ ਨੀ
ਨੀ ਦੋਵੇਂ ਮਾਰ ਮਕਾਉਂਦੇ ਨੇ

ਮੈਨੂੰ ਇੱਕ ਤੇਰਾ ਕੰਗਣਾ ਤੇ
ਦੂਜਾ ਤੇਰਾ ਸੰਗਣਾ ਨੀ
ਨੀ ਦੋਵੇਂ ਮਾਰ ਮਕਾਉਂਦੇ ਨੇ

ਮੈਨੂੰ ਇੱਕ ਤੇਰਾ ਕੰਗਣਾ ਤੇ
ਦੂਜਾ ਤੇਰਾ ਸੰਗਣਾ ਨੀ
ਨੀ ਦੋਵੇਂ ਮਾਰ ਮਕਾਉਂਦੇ ਨੇ

ਚਿੱਟਿਆਂ ਦੰਦਾਂ ਦਾ ਤੇਰਾ ਹੰਸਾ ਮਾਰ ਦਿੰਦਾ ਐ
ਸਾਨੂੰ ਬੱਸ ਇਕੋ ਤੇਰਾ ਚਾਹ ਕਾ ਮਾਰ ਦਿੰਦਾ ਐ
ਬਿਲੀਆਂ ਅੱਖਾਂ ਚ ਜੇਹੜਾ ਸੁਰਮਾ ਤੂੰ ਪਾਈ ਫਿਰੇ
ਕਿੰਨੇਆਂ ਦਿਲਾਂ ਤੇ ਰੋਜ਼ ਡਾਕਾ ਮਾਰ ਦਿੰਦਾ ਹੈ

ਤੂੰ ਤੱਕਦੀ ਨੀ ਅੱਖ ਚੱਕਦੀ ਨੀ
ਰਾਹਾਂ ਚ ਰੋਜ਼ ਖਲੋਂਦੇ ਨੇ

ਇੱਕ ਤੇਰਾ ਕੰਗਣਾ ਤੇ
ਦੂਜਾ ਤੇਰਾ ਸੰਗਣਾ ਨੀ
ਨੀ ਦੋਵੇਂ ਮਾਰ ਮਕਾਉਂਦੇ ਨੇ

ਮੈਨੂੰ ਇੱਕ ਤੇਰਾ ਕੰਗਣਾ ਤੇ
ਦੂਜਾ ਤੇਰਾ ਸੰਗਣਾ ਨੀ
ਨੀ ਦੋਵੇਂ ਮਾਰ ਮਕਾਉਂਦੇ ਨੇ

ਮੈਨੂੰ ਇੱਕ ਤੇਰਾ ਕੰਗਣਾ ਤੇ
ਦੂਜਾ ਤੇਰਾ ਸੰਗਣਾ ਨੀ
ਨੀ ਦੋਵੇਂ ਮਾਰ ਮਕਾਉਂਦੇ ਨੇ

Writer – Amber

Two Reasons Song Lyrics is a brand new PUnjabi song of 2025 by Amber, it has wonderful music by Prod Gk, with poetic lyrics by Amber. This song has been released on K Million Music YouTube Official Channel.

FAQ....

Who is the singer of the song "Two Reasons"?

The song "Two Reasons" is sung by Amber.

Who has composed the music for "Two Reasons"?

The music for "Two Reasons" is composed by ProdGk.

Who is the lyricist of the song "Two Reasons"?

The lyrics of "Two Reasons" are written by Amber.

Who are the lead cast's featured in the video of "Two Reasons"?

The lead cast members of "Two Reasons" are Amber.

Who has directed the music video of "Two Reasons"?

The music video of "Two Reasons" is directed by SHERA.